Monday, October 5, 2026

ਏਜੰਟ ਦਿਵਸ ਮੌਕੇ ਬਰਾਂਚ-3 ਦੇ ਸੀਨੀਅਰ ਏਜੰਟਾਂ ਦਾ ਸਨਮਾਨ

ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਜੀਵਨ ਬੀਮਾ ਨਿਗਮ ਦੀ ਬਰਾਂਚ ਨੰਬਰ 3 ਵਿਖੇ 61ਵੀਂ ਵਰੇਗੰਢ ਮੌਕੇ ਮਨਾਏ ਗਏ ਏਜੰਟ PPN0409201712ਦਿਵਸ ਦੇ ਸਮਾਗਮ ਦੌਰਾਨ ਬਰਾਂਚ ਦੇ ਦੋ ਸੀਨੀਅਰ ਏਜੰਟਾਂ ਐਮ.ਐਲ ਮਹਿਰਾ ਅਤੇ ਟੀ.ਆਰ ਗੁਪਤਾ ਨੂੰ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ।ਤਸਵੀਰ ਵਿੱਚ ਬਰਾਂਚ ਮੈਨੇਜਰ ਵਨੀਤ ਮਲਿਕ ਸੀਨੀਅਰ ਏਜੰਟ ਐਮ.ਐਲ ਮਹਿਰਾ ਨੂੰ ਸਨਮਾਨਿਤ ਕਰਦੇ ਹੋਏ, ਨਾਲ ਹਨ ਸਹਾਇਕ ਮੈਨੇਜਰ ਰਛਪਾਲ ਸਿੰਘ ਤੇ ਹੋਰ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply