ਫਾਜ਼ਿਲਕਾ, 16 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਰੇਨਬੋ ਡੇ ਬੋਰਡਿੰਗ ਸਕੂਲ ਵਿਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਲਈ ਚੱਲ ਰਹੇ ਪ੍ਰੋਗਰਾਮਾ ਤਹਿਤ ਅੱਜ ਰਾਸ਼ਟਰਗਾਨ ਮੁਕਾਬਲੇ ਦਾ ਅਯੋਜਨ ਕੀਤਾ ਗਿਆ।ਪਿ੍ਰੰਸੀਪਲ ਪ੍ਰਵੀਣ ਸ਼ਰਮਾ ਦੀ ਅਗਵਾਈ ਵਿਚ ਕਰਵਾਏ ਇਸ ਪ੍ਰੋਗਰਾਮ ਵਿਚ ਬੱਚਿਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ।ਪ੍ਰੋਗਰਾਮ ਇੰਚਾਰਜ਼ ਅਨੀਤਾ ਖੁਰਾਦਾ ਨੇ ਦੱਸਿਆ ਕਿ ਮੁਕਾਬਲੇ ਵਿਦਿਆਰਥੀਆਂ ਦੇ ਤਿੰਨ ਸਦਨ ਬਣਾਕੇ ਕਰਵਾਏ ਗਏ।ਇਨਾਂ ਵਿਚੋਂ ਜਮਾਤ ਤੀਸਰੀ ਦਾ ਜਤਿਨ, ਅਦਿਤਯ ਅਤੇ ਸੀਰਤ ਅਤੇ ਜਮਾਤ ਚੋਥੀ ਦੀ ਸਿਮਰਨ ਜੇਤੂ ਰਹੇ।ਪੋ੍ਰਗਰਾਮ ਵਿਚ ਵਾਇਸ ਪਿ੍ਰੰੀਪਲ ਨਰੇਸ਼ ਸ਼ਰਮਾ, ਆਸ਼ੂ, ਅਨੀਮਾ ਸ਼ਰਮਾ, ਕੋਮਲ, ਪਿ੍ਰਆ, ਜਸਪ੍ਰੀਤ ਅਤੇ ਮਮਤਾ ਨੇ ਸਹਿਯੋਗ ਕੀਤਾ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media