ਅੰਮ੍ਰਿਤਸਰ, 27 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟਾਨੀਕਲ ਐਂਡ ਇਨਵਾਇਰਨਮੈਂਟਲ
ਸਾਇੰਸਜ਼ ਵਿਭਾਗ ਵੱਲੋਂ 3 ਤੋਂ 7 ਅਕਤੂਬਰ, 2017 ਤਕ ਕੰਸੈਪਟਸ ਇਨ ਕੈਂਸਰ ਬਾਇਓਲੋਜੀ: ਡਰੱਗ ਡਿਸਕਵਰੀ, ਬਾਇਓਕੈਮੀਕਲ ਐਂਡ ਮੋਲੇਕਿਉਲਰ ਮੈਕਨਿਜ਼ਮ ਆਫ ਕੈਂਸਰ ਡਰੱਗਜ਼, ਕਲੀਨੀਕਲ ਇੰਪਲੀਕੇਸ਼ਨ ਵਿਸ਼ੇ ‘ਤੇ ਗਿਆਨ ਕੋਰਸ ਆਯੋਜਤ ਕਰਵਾਇਆ ਜਾ ਰਿਹਾ ਹੈ।ਇਹ ਭਾਰਤ ਸਰਕਾਰ ਦੇ ਕੋਰਸ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੀ ਪ੍ਰਵਾਨਗੀ ਨਾਲ ਕਰਵਾਇਆ ਜਾ ਰਿਹਾ ਹੈ।
ਕੋਰਸ ਕੋਆਰਡੀਨੇਟਰ, ਪ੍ਰੋ. ਸਰੋਜ ਅਰੋੜਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਸਰ ਖੋਜ ਖੇਤਰ ਦੇ ਨਾਮਵਰ ਵਿਗਿਆਨੀ ਪ੍ਰੋ. ਰਜਿੰਦਰਾ ਜੀ. ਮਹਿਤਾ ਕੈਂਸਰ ਬਾਰੇ ਵਿਸੇਸ਼ ਭਾਸ਼ਣ ਦੇਣਗੇ।ਮੁਸ਼ਕਿਲਾਂ ਦੇ ਹੱਲ ਸਬੰਧੀ ਇਸ ਮੌਕੇ ਖੁੱਲ੍ਹੀ ਚਰਚਾ ਵੀ ਹੋਵੇਗੀ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media