Wednesday, October 14, 2026

ਸਰਕਾਰੀ ਸੀਨੀ. ਸੈਕੰ. ਸਕੂਲ ਮੱਲੂਨੰਗਲ ਦੇ ਬੱਚਿਆਂ ਨੂੰ ਮੁਫਤ ਸਵੈਟਰ ਵੰਡੇ

ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ ਬਿਊਰੋ) – ਕੇਸ ਸੰਭਾਲ ਪ੍ਰਚਾਰ ਸੰਸਥਾ ਪ੍ਰਧਾਨ, ਉਦਯੋਗਪਤੀ, ਸੰਚਾਲਕ ਫ੍ੀ ਹੋਮਿਓਪੈਥਿਕ ਡਿਸਪੈਂਸਰੀ ਤੇ PPN1512201711ਸਮਾਜਸੇਵੀ ਡਾਕਟਰ ਭੁਪਿੰਦਰ ਸਿੰਘ, ਉਹਨਾਂ ਦੀ ਭੈਣ ਸਰਦਾਰਨੀ ਅਮਰਇੰਦਰ ਕੌਰ ਅਤੇ ਸਪੁੱਤਰ ਰਾਜਾ ਇਕਬਾਲ ਸਿੰਘ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲੂਨੰਗਲ ਦੇ ਬੱਚਿਆਂ ਨੂੰ ਸਰਦੀ ਤੋਂ ਬਚਾਉਂਣ ਲਈ ਮੁਫਤ ਸਵੈਟਰ ਵੰਡੇ ਗਏ।ਇਸ ਮੌਕੇ ਰਿਟਾ. ਅਧਿਆਪਕ ਸੁਖਦੇਵ ਸਿੰਘ ਸੰਧਾਵਲੀਆ, ਗੁਰਵਿੰਦਰ ਸਿੰਘ ਮੱਲੂਨੰਗਲ, ਕਾਮਰੇਡ ਕੁਲਵੰਤ ਸਿੰਘ ਗਿੱਲ, ਬਲਬੀਰ ਸਿੰਘ ਸਰਾਂ, ਸਤਿਨਾਮ ਸਿੰਘ ਸਰਾਂ, ਅਵਤਾਰ ਸਿੰਘ ਗਿੱਲ ਤੋਂ ਇਲਾਵਾ ਸਕੂਲ ਸਟਾਫ ਗੁਰਪ੍ਰਤਾਪ ਸਿੰਘ, ਸ੍ਰੀਮਤੀ ਪ੍ਰਵੀਨ ਦਾਵੜਾ, ਪਰਮਿੰਦਰ ਕੌਰ, ਮਿਨਾਕਸ਼ੀ, ਗੁਰਵਿੰਦਰ ਕੌਰ ਗਿੱਲ, ਬੀਬਾ ਪਵਨਦੀਪ ਕੌਰ, ਬੀਬਾ ਕਿਰਨਦੀਪ ਕੌਰ ਆਦਿ ਵੀ ਮੌਜੂਦ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply