
ਰਈਆ, 26 ਜੁਲਾਈ (ਬਲਵਿੰਦਰ ਸੰਧੂ)- ਬਿਆਸ ਤੋ ਪੰਜਾਬੀ ਅਖਬਾਂਰ ਦੇ ਪੱਤਰਕਾਰ ਵਿਕੀ ਉਮਰਾਨੰਗਲ ਨਾਲ ਦੁਰਵਿਹਾਰ ਕਰਨ ਵਾਲੇ ਇੱਕ ਸਰਕਲ ਪ੍ਰਧਾਨ ਖਲਚੀਆਂ ਨੂੰ ਉਦੋ ਹੱਥਾ ਪੈਰਾ ਦੀ ਪੈ ਗਈ, ਜਦ ਤਹਿਸੀਲ ਪ੍ਰਧਾਨ ਰਕੇਸ਼ ਕੁਮਾਰ ਨੂੰ ਸੂਚਨਾ ਮਿਲੀ ‘ਤੇ ਮੋਕੇ ਤੇ ਸਾਰੇ ਪੱਤਰਕਾਰ ਭਾਈਚਾਰਾ ਇੱਕਠਾ ਹੋ ਕੇ ਆਪਣੀ ਏਕਤਾ ਦਾ ਸਬੂਤ ਦੇਂਦਿਆਂ ਚੰਡੀਗ੍ਹੜ ਪੰਜਾਬ ਯੂਨੀਅਨ ਵੈਲਫੇਅਰ ਦੇ ਤਹਿਸੀਲ ਬਾਬਾ ਬਕਾਲਾ ਦੇ ਸੀਨੀਅਰ ਮੀਤ ਪ੍ਰਧਾਨ ਵਿਕੀ ਉਮਰਾਨੰਗਲ ਦੇ ਨਾਲ ਖੜਾ ਹੋ ਗਿਆ ਅਤੇ ਉਸ ਨਾਲ ਦੁਰਵਿਹਾਰ ਕਰਨ ਵਾਲੇ, ਆਪਣੇ ਆਪ ਨੂੰ ਸਰਕਲ ਪ੍ਰਧਾਨ ਦੱਸਣ ਵਾਲੇ ਅਕਾਲੀ ਆਗੂ ਅੰਗਰੇਜ ਸਿੰਘ ਕੋਲੋ ਮਾਫੀ ਮੰਗਵਾਈ।ਇਸ ਮੌਕੇ ਲੱਖਾ ਸਿੰਘ ਆਜਾਦ, ਦਿਨੇਸ਼ ਸ਼ਰਮਾ ਗੁਰਦਰਸ਼ਨ ਪ੍ਰਿਸ, ਸੋਨਲ ਕੁਮਾਰ,ੀ ਵਸ਼ਾਲ ਮੰਨਣ, ਵਿਕੀ, ਬਲਵਿੰਦਰ ਸਿੰਘ ਸੰਧੂ, ਦਲਜੀਤ ਗਿੱਲ ਆਦਿ ਹਾਜਰ ਹਨ।
Check Also
ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …
Punjab Post Daily Online Newspaper & Print Media