Thursday, May 28, 2026

ਸਮਾਂ ਬਦਲਦੇ ਦੇਰ ਨਾ ਲੱਗਦੀ……

ਧੌਣ ਕਦੀ ਅਕੜਾਅ ਕੇ ਚੱਲੀਏ ਨਾ,
ਸਮਾਂ ਬਦਲਦੇ ਦੇਰ ਨਾ ਲੱਗਦੀ ਏ।
ਕਦੇ ਪੁਰਾ ਵਗਦੈ, ਕਦੇ ਇਹ ਬੰਦ ਹੋਵੇ,
ਕਦੀ ਪੱਛੋਂ ਦੀ ਹਵਾ ਵੀ ਵੱਗਦੀ ਏ।
ਚੜ੍ਹਦੇ ਸੂਰਜ ਨੂੰ ਜੱਗ ਸਲਾਮ ਕਰਦੈ,
ਰੀਤ ਮੁੱਢੋਂ ਪੁਰਾਣੀ ਇਹ ਜੱਗ ਦੀ ਏ।
ਡਾਢੇ ਅੱਗੇ ਝੁਕਾਉਂਦੇ ਨੇ ਸੀਸ ਲੋਕੀਂ,
ਭਲੇਮਾਣਸ ਨੂੰ ਦੁਨੀਆ ਠੱਗਦੀ ਏ।

Sukhbir Khurmania

 

 

 

 

 

 

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ- 98555 12677

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply