Monday, October 12, 2026

ਨਸ਼ੇ ਅਤੇ ਮਾੜੇ ਅਨਸਰਾਂ ਖ਼ਿਲਾਫ ਮੁਹਿੰਮ ਤਹਿਤ ਫ਼ਾਜਿਲਕਾ ਦੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ 

PPN010710
ਫਾਜਿਲਕਾ, 1  ਅਗਸਤ (ਵਿਨੀਤ ਅਰੋੜਾ/ਸ਼ਾਇਨ ਕੁੱਕੜ) – ਸਮੁੱਚੇ ਪੰਜਾਬ ਵਿੱਚ ਚੱਲ ਰਹੀ ਨਸ਼ੇ ਅਤੇ ਮਾੜੇ ਅਨਸਰਾਂ ਖ਼ਿਲਾਫ ਮੁਹਿੰਮ ਤਹਿਤ ਅੱਜ ਜਦੋਂ ਵਜੀਰ ਚੰਦ ਸੀ ਆਈ ਏ ਸਟਾਫ ਫਾਜਿਲਕਾ ਸਮੇਤ ਪੁਲਿਸ ਪਾਰਟੀ  ਰਾਣੇਵਾਲਾ ਮੋੜ ਥਾਣਾ ਸਦਰ ਫਾਜਿਲਕਾ ਦੇ ਨਾਕਾਬੰਦੀ ਕੀਤੀ ਉਸ ਦੌਰਾਨ ਸ਼ੱਕ ਦੀ ਹਾਲਤ ਵਿੱਚ ਪੁਲਿਸ ਨੇ ਇੱਕ ਨੋਜਵਾਨ ਦੀ ਤਲਾਸ਼ੀ ਲਿੱਤੀ ਤਾਂ ਉਸ ਕੋਲੋ 5 ਗ੍ਰਾਮ ਹੈਰੋਇਨ ਬਰਾਮਦ ਹੋਈ ਨੋਜਵਾਨ ਦੀ ਪਛਾਣ ਕੁਲਦੀਪ ਕੁਮਾਰ ਉਰਫ ਸੋਨੂੰ ਪੁੱਤਰ ਵਿਜੈ ਕੁਮਾਰ ਕੋਮ ਮਹਾਜਨ ਵਾਸੀ ਰਾਧਾ ਸੁਆਮੀ ਕਲੋਨੀ ਫਾਜਿਲਕਾ ਹਾਲ ਗੋਬਿੰਦ ਨਗਰ ਜਲਾਲਾਬਾਦ ਤੋ ਕੀਤੀ ਗਈ ਹੈ ਪੁੱਛੇ ਜਾਣ ਤੇ ਉਸ ਨੇ ਦਸਿੱਆ ਕਿ ਇਹ ਹੈਰੋਇਲ ਤਰਨਤਾਰਨ ਤੋ ਲੈ ਕੇ ਆਇਆ ਹੈ ਅਤੇ ਪੀਣ ਅਤੇ ਵੇਚਣ ਦਾ ਆਦਿ ਹੈ।ਇਸ ਬ੍ਰਾਮਦ ਹੋਈ ੫ ਗ੍ਰਾਮ ਹੈਰੋਇਨ ਸਬੰਧੀ ਪੁਲਿਸ ਨੇ ਮੁੱਕਦਮਾ ਨੰਬਰ 188 ਮਿਤੀ 31.7.14  ਥਾਣਾਂ ਸਦਰ ਫਾਜਿਲਕਾ ਦਰਜ ਰਜਿਸਟਰ ਕੀਤਾ ਗਿਆ ਹੈ  ।  

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply