Thursday, March 19, 2026

ਅਧੂਰਾ ਸੰਘਰਸ਼

Shaheed bhagat Singh1

 

 

 

 

 
ਹਿੰਮਤ ਦਿਲ ਅੰਦਰ
ਖੂਨ ਲਲਕਾਰਿਆ, ਬਾਲਣ ਬਾਲ ਰਿਹਾ
ਇੱਕ ਇੱਕ ਪੰਨਾ ਪੜ੍ਹ ਕੇ
ਹੱਥ ਦੂਜਾ ਪੰਨਾ ਮੋੜ ਰਿਹਾ
ਸ਼ਾਇਦ ਇਹ ਵਖਤ ਨੇ
ਮੇਰਾ ਦਿਲ ਤੋੜ ਕਹਿ ਰਿਹਾ
ਇਹ ਕਿਤਾਬ ਦਾ ਮੜਿਆ ਪੰਨਾ
ਬਾਕੀ ਅਧੂਰਾ ਸੰਘਰਸ਼ ਰਹਿ ਗਿਆ।
 
ਇਹ ਜੰਜੀਰਾਂ ਲੋਹੇ ਦੀਆਂ
ਨਾਲ ਇਹਨਾਂ ਜਕੜ ਕੇ
ਕਰਮਚਾਰੀ ਲਿਜਾਣ ਲਈ ਕਹਿ ਰਹੇ।
ਹੱਥ ਭਗਤ ਸਿੰਘ ਦੇ ਕਿਤਾਬ
ਦੇਖ ਲੈਨਿਨ ਕਿਤਾਬ ਪੜਦਿਆਂ
ਦਿ੍ਸ਼ ਰੋਣੇ ਜਿਹਾ ਬਣ ਰਹਿ ਗਿਆ।
ਇਹ ਕਿਤਾਬ ਦਾ ਮੁੜਿਆ ਪੰਨਾਂ
ਬਾਕੀ ਅਧੂਰਾ ਸੰਘਰਸ਼ ਰਹਿ ਗਿਆ ।

Jamuna Singh

 

 

 

 

 

 

ਜਮਨਾ ਸਿੰਘ ਗੋਬਿੰਦਗੜ੍ਹੀਆ
ਮੋ- 8280-73122

Check Also

ਪੰਜਾਬੀ (ਕਵਿਤਾ)

ਸਾਰੀਆਂ ਮਾਰਾਂ ਸਹਿਣ ਪੰਜਾਬੀ ਤਾਂ ਵੀ ਉਫ਼ ਨਾ ਕਹਿਣ ਪੰਜਾਬੀ। ਦੁਨੀਆਂ ਜ਼ੋਰ ਲਗਾ ਕੇ ਥੱਕੀ …

Leave a Reply