ਭੀਖੀ, 24 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਨੇੜਲੇ ਪਿੰਡ ਹੋਡਲਾ ਕਲਾਂ ਦੇ ਸਰਕਾਰੀ ਸੈਕੰਡਰੀ ਸਕੂਲ ਦੀ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਿੰਸੀਪਲ ਸੀਮਾ ਉਪਲ ਅਤੇ ਕਰਨੈਲ ਸਿੰਘ ਵੈਰਾਗੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਵਿੰਦਰ ਕੌਰ ਬੀਰ ਖੁਰਦ ਨੂੰ ਚੇਅਰਪਰਸਨ ਅਤੇ ਕਪੂਰ ਸਿੰਘ ਹੋਡਲਾ ਨੂੰ ਉਪ ਚੇਅਰਮੈਨ ਅਤੇ ਰਵਿੰਦਰ ਖੁਰਮੀ, ਨਾਇਬ ਸਿੰਘ, ਮੱਖਣ ਸਿੰਘ, ਜਸਪਾਲ ਕੌਰ, ਬਬਲੀ ਕੌਰ, ਬਲਜੀਤ ਕੌਰ, ਪਰਮਜੀਤ ਕੌਰ ਨੂੰ ਮੈਂਬਰ ਚੁਣਿਆ ਗਿਆ ਤੋਂ ਇਲਾਵਾ ਪੀ.ਟੀ.ਏ ਕਮੇਟੀ ਵਿੱਚ ਅਜੈਬ ਸਿੰਘ ਹੋਡਲਾਂ ਨੂੰ ਪ੍ਰਧਾਨ ਪ੍ਰੋਫੈਸਰ ਪਰਮਜੀਤ ਸਿੰਘ ਵਿਰਕ ਨੂੰ ਵਿਦਿਅਕ ਮਾਹਿਰ ਚੁਣਿਆ ਗਿਆ ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media