Wednesday, July 16, 2025
Breaking News

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਨਤੀਜੇ ਐਲਾਨੇ ਗਏ

ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਈ 2018 ਦੇ ਨਤੀਜੇ  ਘੋਸਤਿ ਕੀਤੇ ਗਏ ਹਨ।ਨਤੀਜੇ ਯੂਨੀਵਰਸਿਟੀ ਦੀ ਵੈਬਸਾਈਟ ‘ਤੇ ਉਪਲਬਧ  ਹੈ।
1. ਬੀ. ਏ. (ਆਨਰਜ), ਸੈਮੈਸਟਰ – 4
2. ਐਮ. ਰਸਾਇਣ ਸੈਮੈਸਟਰ – ੨
3. ਐਮ.ਐਸ.ਸੀ. ਰਸਾਇਣ ਸੈਮੈਸਟਰ – 4
4. ਐਮ. ਬਾਇਓਟੈਕਨਾਲੌਜੀ ਸੈਮੈਸਟਰ – 4
5. ਬੀ ਵੋਕੇਸਨਲ (ਫੋਟੋਗ੍ਰਾਫੀ ਅਤੇ ਪੱਤਰਕਾਰੀ), ਸੈਮੇਸਟਰ – 4
6. ਐੱਮ. ਏ. ਪੱਤਰਕਾਰੀ ਅਤੇ ਜਨ ਸੰਚਾਰ ਸੈਮੈਸਟਰ – 2
7. ਐਮ.ਏ. ਧਾਰਮਿਕ ਅਧਿਐਨ ਸੈਮੇਸਟਰ – 2
8. ਐਮ.ਏ. ਧਾਰਮਿਕ ਅਧਿਐਨ ਸੈਮੇਸਟਰ – 2
9. ਬੈਚਲਰ ਆਫ ਐਜੂਕੇਸਨ, ਸੈਮੇਸਟਰ -2
10. ਬੀ.ਐਸ.ਸੀ (ਬਾਇਓ ਤਕਨਾਲੋਜੀ), ਸੈਮੇਸਟਰ – 4
11. ਬੀ. ਏ. ਪੱਤਰਕਾਰੀ ਅਤੇ ਜਨ ਸੰਚਾਰ, ਸੈਮੇਸਟਰ – 6    

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply