Saturday, October 10, 2026

15 ਪੇਟੀਆਂ ਸ਼ਰਾਬ ਤੇ ਮਰੂਤੀ ਕਾਰ ਸਮੇਤ ਦੋਸ਼ੀ ਕਾਬੂ

ਬਠਿੰਡਾ, 28 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਥਾਣਾ ਤਲਵੰਡੀ ਸਾਬੋ ਵਿਖੇ ਦਰਜ਼ ਮੁਕੱਦਮਾ ਨੰਬਰ 269 ਮਿਤੀ 27.09.18 ਧਾਰਾ PPN280920182761/78/1/14 ਐਕਸਾਈਜ ਐਕਟ ਸਹਾਇਕ ਥਾਣੇਦਾਰ ਮੋਹਨਜੀਤ ਸਿੰਘ ਸੀ.ਆਈ.ਏ-2 ਨੇ ਦਰਜ ਕਰਕੇ ਹਰਦੀਪ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਸੰਗਤ ਖੁਰਦ, ਸੁਖਵਿੰਦਰ ਸਿੰਘ ਪੁੱਤਰ ਸ਼ਿਵਨੰਦ ਵਾਸੀ ਤਲਵੰਡੀ ਸਾਬੋ ਨੂੰ ਨਾਕੇਬੰਦੀ ਦੋਰਾਨ 9 ਪੇਟੀਆ ਠੇਕਾ ਸ਼ਰਾਬ ਦੇਸੀ ਮਾਰਕਾ ਹੀਰ ਹਰਿਆਣਾ ਅਤੇ 6 ਪੇਟੀਆਂ ਠੇਕਾ ਸ਼ਰਾਬ ਦੇਸੀ ਮਾਰਕਾ ਸ਼ਹਿਨਾਈ ਸਮੇਤ ਕਾਰ ਮਾਰੂਤੀ ਨੰ.ਸੀ.ਐਚ.01 ਬੀ.0588 ਸਮੇਤ ਤਲਵੰਡੀ ਸਾਬੋ ਵਿਖੇ ਗ੍ਰਿਫਤਾਰ ਕਰਕੇ ਦੋਸ਼ੀ ਹਰਦੀਪ ਸਿੰਘ ਨੂੰ ਬੰਦ ਹਵਾਲਾਤ ਥਾਣਾ ਕੀਤਾ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply