Friday, September 25, 2026

ਜੈਤੋਸਰਜਾ ਸਕੂਲ ਵਿਖੇ ਟੀਕਾ ਕਰਨ ਕੈਂਪ ਆਯੋਜਿਤ

ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਵਿਖੇ ਟੀਕਾ ਕਰਨ ਕੈਪ ਦੌਰਾਨ ਟੈਟ ਨੈਸ ਦੇ ਟੀਕੇ ਲਗਵਾਉਦੇ ਵਿਦਿਆਰਥੀ ਤੇ ਸਿਹਤ ਵਿਭਾਗ ਦੇ ਕਰਮਚਾਰੀ।
ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਵਿਖੇ ਟੀਕਾ ਕਰਨ ਕੈਪ ਦੌਰਾਨ ਟੈਟ ਨੈਸ ਦੇ ਟੀਕੇ ਲਗਵਾਉਦੇ ਵਿਦਿਆਰਥੀ ਤੇ ਸਿਹਤ ਵਿਭਾਗ ਦੇ ਕਰਮਚਾਰੀ।

ਬਟਾਲਾ, 24 ਅਗਸਤ (ਨਰਿਦਰ ਬਰਨਾਲ)- ਸਿਹਤ ਵਿਭਾਗ ਪੰਜਾਬ ਤੇ ਸਿਖਿਆ ਵਿਭਾਗ ਦੇ ਆਪਸੀ ਸਹਿਯੋਗ ਨਾਲ ਵਿਦਿਆਰਥੀਆਂ ਦੀ ਸਿਹਤ ਦਾ ਧਿਆਨ ਰੱਖਦਿਆਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਵਿਖੇ ਪ੍ਰਿੰਸੀਪਲ ਭਾਰਤ ਭੂਸਨ ਦੀ ਦੇਖ ਰੇਖ ਹਠ ਇੱਕ ਟੀਕਾ ਕਰਨ ਕੈਪ ਲਗਾਇਆ ਗਿਆ।ਇਸ ਕੈਪ ਦੌਰਾਨ 16 ਸਾਲ ਤੋ ਵੱਧ ਦੇ ਵਿਦਿਆਰਥੀਆਂ ਨੂੰ ਟੈਟ ਨੈਸ ਦੇ ਟੀਕੇ ਲਗਾਏ ਗਏ। ਇਸ ਟੀਕਾ ਕਰਨ ਕੈਪ ਦੌਰਾਨ ਜੈਤੋਸਰਜਾ ਸਕੂਲ ਦੇ 120 ਵਿਦਿਆਰਥੀਆਂ ਦੇ ਟੈਟਨੈਸ ਦੇ ਟੀਕੇ ਲਗਾਏ ਗਏ। ਇਸ ਸਿਹਤ ਵਿਭਾਗ ਦੀ ਟੀਮ ਵਿਚ ਟੀਕਾ ਕਰਨ ਕੈਪ ਦੌਰਾਨ ਸਰਬਜੀਤ ਕੌਰ ਐਲ ਐਚ ਵੀ, ਰਣਜੀਤ ਕੌਰ, ਸੁਖਜਿੰਦਰ ਕੌਰ ਆਸਾ ਵਰਕਰ, ਕੁਲਜੀਤ ਕੌਰ ਆਸ਼ਾ ਵਰਕਰ ਤੇ ਚਰਨਜੀਤ ਕੌਰ ਤੋ ਇਲਾਵਾ ਕਲਾਸ ਇੰਚਾਰਜ ਮੈਡਮ ਪਰਦੀਪ ਕੌਰ ਤੇ ਨੀਰੂ ਬਾਲਾ ਹਾਜਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply