ਬਠਿੰਡਾ, 12 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦਾ ਐਨ.ਆਰ.ਆਈ ਥਾਣਾ ਸਰਕਾਰੀ ਕੋਠੀ ਨੰਬਰ ਡੀ-16 ਸਿਵਲ ਸਟੇਸ਼ਨ ਵਿਖੇ ਤਬਦੀਲ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਪਹਿਲਾਂ ਥਾਣਾ ਐਨ.ਆਰ.ਆਈ ਬਠਿੰਡਾ ਰੁਜ਼ਗਾਰ ਭਵਨ ਵਿਖੇ ਸਥਿਤ ਸੀ, ਪ੍ਰੰਤੂ ਹੁਣ ਐਨ.ਆਰ.ਆਈ ਥਾਣੇ ਨੂੰ ਸਰਕਾਰੀ ਕੋਠੀ ਨੰਬਰ ਡੀ-16 ਸਿਵਲ ਸਟੇਸ਼ਨ ਬਠਿੰਡਾ ਪ੍ਰੈਸ ਕਲੱਬ ਦੇ ਨੇੜੇ ਤਬਦੀਲ ਕਰ ਦਿੱਤਾ ਗਿਆ ਹੈ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …