Saturday, September 12, 2026

ਅੱਜ ਦਾ ਸੱਚ

ਸੱਚ ਬੋਲਣ ਵਾਲਾ ਰਹਿ ਜਾਵੇ ਇਕੱਲਾ,
ਪੁੜਾਂ ਵਿੱਚ ਪਿੱਸਦਾ ਬਦਨਸੀਬ ਵੇਖਿਆ।
ਕੰਮ ਕਰਨ ਵਾਲਾ ਨੁਕਤਾਚੀਨੀ ਦਾ ਬਣੇ ਪਾਤਰ,
ਚਮਚਾਗਿਰੀ ਕਰਨ ਵਾਲਾ ਅਫ਼ਸਰ ਦੇ ਕਰੀਬ ਵੇਖਿਆ।
ਝੂਠ ਬੋਲਣ ਵਾਲੇ ਦੀ ਵਾਹ! ਵਾਹ!! ਹੋਵੇ,
ਖੁਰਮਣੀਆਂ ਤੇਰੇ ਸ਼ਹਿਰ ਦਾ ਹਾਲ ਅਜੀਬ ਵੇਖਿਆ।
Sukhbir Kurmania

 
ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ- 9855512677

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …

Leave a Reply