Wednesday, March 4, 2026

ਗ੍ਰੇਸ ਪਬਲਿਕ ਸਕੂਲ `ਚ ਸੈਂਡਵਿੱਚ ਬਣਾਉਣ ਦੇ ਮੁਕਾਬਲੇ ਕਰਵਾਏ

ਜੰਡਿਆਲਾ ਗੁਰੂ, 30 ਅਪ੍ਰੈਲ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਥਾਨਕ ਗ੍ਰੇਸ ਪਬਲਿਕ ਸੀਨੀ. ਸੈਕੰ ਸਕੂਲ ਵਿਖੇ ਸੈਂਡਵਿਚ ਬਣਾਉਣ ਦੇ ਮੁਕਾਬਲੇ PUNJ3004201908ਕਰਵਾਏ ਗਏ।ਜਿਸ ਵਿੱਚ ਪਹਿਲੀ ਤੋ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਵੱਖ-ਵੱਖ ਸਵਾਦਾਂ ਦੇ ਸੈਂਡਵਿਚ ਤਿਆਰ ਕੀਤੇ।ਮੁਕਾਬਲੇ ਵਿੱਚ ਪਹਿਲਾ ਸਥਾਨ ਵਰੁਨ, ਹਰਪ੍ਰੀਤ ਸਿੰਘ, ਤਨਵੀਰ, ਗਗਨਦੀਪ ਕੋਰ, ਜਸਲੀਨ ਕੋਰ, ਸਰਤਾਜ ਸਿੰਘ, ਜਸਨੂਰ ਕੋਰ, ਸਹਿਜਪ੍ਰੀਤ, ਪਰਮਿੰਦਰ ਸਿੰਘ, ਪਲਕ ਅਤੇ ਦੁਸਰਾ ਸਥਾਨ ਹਰਮਿਤ, ਅਬੀਜੋਤ, ਗਰਨੂਰ ਸਿੰਘ, ਪ੍ਰਥਮ, ੳਮਪ੍ਰੀਤ ਸਿੰਘ, ਨੂਰਪ੍ਰੀਤ ਕੋਰ, ਸੀਰਤ ਬਾਵਾ, ਸਮਰੀਤ ਕੋਰ, ਅਦਿਤਿਆ, ਸਿਮਰਦੀਪ ਕੋਰ, ਮੁਸਕਾਨ ਅਤੇ ਤੀਸਰਾ ਸਥਾਨ ਅਨੁਜ਼, ਜਸਕਰਨ ਸਿੰਘ, ਸਮਰ, ਅਨਮੋਲ ਕੋਰ, ਜਸਕੀਰਤ ਸਿੰਘ, ਸ਼ਹਿਰਾਜ ਸਿੰਘ, ਸਾਹਿਲ ਕੁਮਾਰ, ਅਰਸ਼ਦੀਪ ਸਿੰਘ, ਰਨਬੀਰ ਸਿੰਘ, ਅਤੇ ਸੁਜਲ ਨੇ ਹਾਸਿਲ ਕੀਤਾ।ਸਕੂਲ ਦੇ ਡਾਇਰੈਕਟਰ ਡਾ. ਜੇ ਐਸ ਰੰਧਾਵਾ, ਪ੍ਰਿੰਸੀਪਲ ਮੈਡਮ ਰਮਨਜੀਤ ਕੋਰ ਰੰਧਾਵਾ ਨੇ ਜੇਤੂ ਬੱਚਿਆਂ ਨੂੰ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ।ਇਸ ਮੋਕੇ ਸਕੂਲ ਦੇ ਸੀਨੀਅਰ ਲੈਕਚਰਾਰ ਮਿਸਟਰ ਪ੍ਰਦੀਪ ਅਤੇ ਜਸਦੀਪ ਕੋਰ ਦੇ ਨਾਲ ਸਟਾਫ ਮੈਂਬਰ ਵੀ ਹਾਜ਼ਰ ਸਨ।
 

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply