Friday, September 20, 2024

ਜਨਮ ਦਿਨ ਮੁਬਾਰਕ – ਮਨਸੀਰਤ ਕੌਰ ਚਹਿਲ

BIRTHDAY - Copyਭੀਖੀ/ ਮਾਨਸਾ, 23 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਪਿੰਡ ਭਾਦੜਾ ਜਿਲਾ ਮਾਨਸਾ ਵਾਸੀ ਅਮਰਿੰਦਰ ਸਿੰਘ ਚਹਿਲ ਤੇ ਬਰਜਿੰਦਰ ਕੌਰ ਚਹਿਲ ਵਲੋਂ ਆਪਣੀ ਹੋਣਹਾਰ ਬੇਟੀ ਮਨਸੀਰਤ ਕੌਰ ਚਹਿਲ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
 

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply