Saturday, October 24, 2026

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ ਮਨਾਇਆ

ਧੂਰੀ, 26 ਅਗਸਤ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਥਾਨਕ ਦੁਰਗਾ ਮੰਦਰ ਵਿਖੇ ਜਨਮ ਅਸ਼ਟਮੀ ਦਾ ਤਿਓਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ।ਸਖੀ PUNJ2608201908ਸਹੇਲੀ ਗਰੁੱਪ ਧੂਰੀ ਦੀ ਪ੍ਰਧਾਨ ਚਾਰੂ ਗੁਪਤਾ ਨੇ ਦੱਸਿਆ ਕਿ ਇਸ ਮੌਕੇ ਛੱਪਣ ਭੋਗ ਭਗਵਾਨ ਸ਼੍ਰੀ ਕਿਸ਼ਨ ਨੂੰ ਲਗਾਉਣ ਉਪਰੰਤ ਜੋ ਛੋਟੇ ਬੱਚੇ ਰਾਧਾ-ਕ੍ਰਿਸ਼ਨ ਬਣ ਕੇ ਆਏ ਸੀ, ਉਹਨਾਂ ਨੂੰ ਤੋਹਫੇ ਦਿੱਤੇ ਗਏ।ਇਸ ਮੌਕੇ ਸੋਨੀਆ, ਯੋਗਿਤਾ, ਮੰਜੂ, ਨੀਤੂ, ਰੀਮਾ, ਵਾਣੀ, ਮੇਘਾ, ਹਰਪ੍ਰੀਤ, ਨਿਧੀ ਅਤੇ ਸ਼ੈਲੀ ਆਦਿ ਹਾਜ਼ਰ ਸਨ।
 

Check Also

ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …

Leave a Reply