ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਅੰਡਰ 14 ਕ੍ਰਿਕਟ ਕ੍ਰਿਕਟ ਟੀਮ ਵਿੱਚ ਚੁਣੇ ਗਏ ਲਲਿਤ ਕੁਮਾਰ, ਸ਼ਿਵ ਸੋਨਕਰ, ਕ੍ਰਿਸ਼ ਕੁਮਾਰ, ਪ੍ਰਿੰਸ ਸੋਨਰ ਅਤੇ ਈਸ਼ੂ ਸੋਨਰ ਨੂੰ ਸਪੋਰਟਸ ਕਿੱਟਾਂ ਦੇਂਦੇ ਹੋਏ।ਨਾਲ ਹਨ ਕੌਂਸਲਰ ਵਿਕਾਸ ਸੋਨੀ, ਸੰਦੀਪ ਸਿੱਪੀ ਅਤੇ ਪਰਮਜੀਤ ਬੱਤਰਾ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ
ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …
Punjab Post Daily Online Newspaper & Print Media