ਬਾਬਾ ਸਾਹਿਬ ਦੇ ਪਦ ਚਿੰਨਾਂ ਤੇ ਚੱਲਣ ਦੀ ਲੋੜ – ਵੇਰਕਾ
ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਭਾਰਤ ਰਤਨ ਸੰਵਿਧਾਨ ਨਿਰਮਾਤਾ ਡਾ: ਬੀ. ਆਰ ਅੰਬੇਦਕਰ ਦੇ ਮਹਾਂ ਪਰੀਨਿਰਵਾਣ ਦਿਵਸ ਤੇ
ਆਰਟ ਗੈਲਰੀ ਵਿਖੇ ਇਕ ਸ਼ਰਧਾਂਜਲੀ ਸਮਾਰੋਹ ਆਯੋਜਤ ਕੀਤਾ ਗਿਆ, ਜਿਸ ਵਿੱਚ ਕੈਬਨਿਟ ਮੰਤਰੀ ਦਰਜਾ ਪ੍ਰਾਪਤ ਡਾ. ਰਾਜ ਕੁਮਾਰ ਵੇਰਕਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਮੌਕੇ ਸੁਨੀਲ ਦੱਤੀ ਹਲਕਾ ਵਿਧਾਇਕ ਉਤਰੀ, ਜੁਗਲ ਕਿਸ਼ੋਰ ਸ਼ਰਮਾ, ਦਰਬਾਰੀ ਲਾਲ ਸਾਬਕਾ ਮੰਤਰੀ, ਸੰਜੀਵ ਟਾਂਗਰੀ, ਬਲਜੀਤ ਸਿੰਘ ਔਜਲਾ, ਵਿਰਾਟ ਦੇਵਗਨ, ਅਸ਼ਵਨੀ ਪੱਪੂ, ਬੱਬੂ ਸਕੱਤਰ, ਬੱਬੀ ਪਹਿਲਵਾਨ, ਸਰਪੰਚ ਕਰਨ ਸਿੰਘ, ਸਰਪੰਚ ਸੁੱਖਾ, ਰਮਨ ਰੱਮੀ, ਆਈ.ਟੀ.ਆਈ ਕਾਲਜੇ ਪ੍ਰਿੰਸੀਪਲ ਜਤਿੰਦਰ ਸਿੰਘ, ਪਵਨ ਦਰਾਵਿੜ ਤੋਂ ਇਲਾਵਾ ਕਈ ਹੋਰ ਸ਼ਖਸ਼ੀਅਤਾਂ ਵੀ ਹਾਜਰ ਸਨ।
Punjab Post Daily Online Newspaper & Print Media