Saturday, October 10, 2026

ਕੈਬਨਿਟ ਮੰਤਰੀ ਸੋਨੀ ਵੱਲੋਂ ਮਹੁੱਲਾ ਸੁਧਾਰ ਕਮੇਟੀ ਤੇ ਧਰਮਸ਼ਾਲਾ ਨੂੰ ਵਿੱਤੀ ਮਦਦ

ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ -ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਵਾਰਡ ਨੰ: 71 ਵਿੱਚ ਮੁਹੱਲਾ ਸੁਧਾਰ ਕPPNJ1703202016ਮੇਟੀ ਨੂੰ ਬਾਬਾ ਨੌ ਗਜ਼ ਦਰਬਾਰ ਨੂੰ ਅਤੇ ਵਾਰਡ ਨੰ: 70 ਵਿੱਚ ਧਰਮਸ਼ਾਲਾ ਨੂੰ ਕਮੇਟੀ 1-1 ਲੱਖ ਰੁਪਏ ਦਾ ਚੈਕ ਦਿੱਤਾ।
             ਇਸ ਮੌਕੇ ਨਿਰਮਲ ਸਿੰਘ ਬਲਬੀਰ ਸਿੰਘ, ਸਤਨਾਮ ਸਿੰਘ, ਲਖਵਿੰਦਰ ਸਿੰਘ, ਤਰਸੇਮ ਸਿੰਘ, ਰਾਜਵੀਰ ਸਿੰਘ, ਜਗਤਾਰ ਸਿੰਘ, ਸੁਖਵਿੰਦਰ ਸਿੰਘ, ਗੁਰਜੀਤ ਸਿੰਘ, ਪਰਮਜੀਤ ਸਿੰਘ ਬਾਬਾ, ਕੁਲਦੀਪ ਸਿੰਘ, ਸੰਨੀ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ, ਬਾਲ ਸਿੰਘ, ਸੁਖਦੇਵ ਸਿੰਘ, ਅਵਤਾਰ ਸਿੰਘ, ਦਿਆਲ ਸਿੰਘ, ਸਤੀਸ਼ ਕੁਮਾਰ, ਰਮੇਸ਼ ਸਿਘ, ਬਲਵਿੰਦਰ ਸਿੰਘ ਚੌਧਰ, ਨਿਰਮਲ ਸਿੰਘ ਹਾਜਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …