Wednesday, August 12, 2026

ਫੋਟੋਗ੍ਰਾਫਰ ਅਕਸਪੋਜ਼ਰ ਸੁਸਾਇਟੀ ਵਲੋਂ ਏ.ਸੀ.ਪੀ ਸ੍ਰੀ ਗੌਰਵ ਗਰਗ ਦਾ ਸਨਮਾਨ

PPN20101428

ਅੰਮ੍ਰਿਤਸਰ, 20 ਅਕਤੂਬਰ (ਸੁਖਬੀਰ ਸਿੰਘ) – ਫੋਟੋਗ੍ਰਾਫਰ ਅਕਸਪੋਜ਼ਰ ਸੁਸਾਇਟੀ (ਰਜਿ:) ਅੰਮ੍ਰਿਤਸਰ ਵਲੋਂ ਏ.ਸੀ.ਪੀ ਸ੍ਰੀ ਗੌਰਵ ਗਰਗ (ਆਈ.ਪੀ.ਐਸ) ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕਟ ਸਨਮਾਨਿਤ ਕੀਤਾ ਗਿਆ।ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਤੇ ਚੇਅਰਮੈਨ ਅਜੈ ਕੁਮਾਰ ਨੇ ਸ੍ਰੀ ਗੌਰਵ ਗਰਗ ਵਲੋਂ ਸੁਸਾਇਟੀ ਨੂੰ ਦਿੱਤੇ ਹਰ ਤਰ੍ਹਾਂ ਦੇ ਸਹਿਯੋਗ ਲਈ ਉਹ ਉਨਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।ਇਸ ਮੌਕੇ ਜਨਰਲ ਸਕੱਤਰ ਬਿਕਰਮਜੀਤ ਸਿੰਘ, ਸਰਬਜੀਤ ਸਿੰਘ, ਚਰਨਜੀਤ ਸਿੰਘ, ਬੰਟੀ ਬਾਵਾ ਅਤੇ ਗੁਰਚਰਨ ਸਿੰਘ ਰਾਣਾ ਪ੍ਰਧਾਨ ਏ.ਪੀ.ਡਬਲੂ.ਏ. (ਰਜਿ:) ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply