Monday, October 12, 2026

ਰਾਮ ਨੋਮੀ ਉਤਸਵ ਕਮੇਟੀ ਵੱਲੋਂ ਨਿੰਪਾ ਰਮਾਇਣ ਦੇ ਗੁਰਸ਼ਰਨ ਸਿੰਘ ਬੱਬਰ ਸਨਾਮਨਿਤ

PPN1711201417

ਜਲੰਧਰ, 17 ਨਵੰਬਰ (ਪਵਨਦੀਪ ਭੰਡਾਲ)- ਰਾਮ ਨੋਮੀ ਉਤਸਵ ਕਮੇਟੀ ਜਲੰਧਰ ਵੱਲੋਂ ਪੰਜਾਬ ਦੀ ਰਾਮ ਲੀਲਾ ਕਮੇਟੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਦੌਰਾਨ ਅੰਮ੍ਰਿਤਸਰ ਦੀਆਂ ਸੰਸਥਾਵਾਂ ਵਿੱਚੋਂ ਨਿੰਪਾ ਰਮਾਇਣ ਲਾਇਟ ਐਂਡ ਸਾਊਂਡ ਦੇ ਨਿਰਮਾਤਾ ਤੇ ਨਿਰਦੇਸ਼ਕ ਗੁਰਸ਼ਰਨ ਸਿੰਘ ਬੱਬਰ ਨੂੰ ਵੀ ਸਨਮਾਨਿਆ ਗਿਆ। ਤਸਵੀਰ ਵਿੱਚ ਨਿਰਦੇਸ਼ਕ ਗੁਰਸ਼ਰਨ ਸਿੰਘ ਬੱਬਰ ਨੂੰ ਸਨਮਾਨ ਦਿੰਦੇ ਹੋਏ ਸ੍ਰੀ ਵਿਜੇ ਚੋਪੜਾ ਪ੍ਰਧਾਨ ਰਾਮ ਨੌਮੀ ਉਤਸਵ ਕਮੇਟੀ, ਮਾਸਟਰ ਮੋਹਨ ਲਾਲ ਤੇ ਹੋਰ।ਇਸ ਮੌਕੇ ਬੀ.ਡੀ. ਚੌਹਾਨ, ਖੁਸ਼ੀ ਕੁਮਾਰ, ਸਮਿਤ ਸ਼ਰਮਾ, ਲੀਲਾ ਵਰਮਾ ਆਦਿ ਵੀ ਹਾਜ਼ਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply