ਅੰਮ੍ਰਿਤਸਰ, 5 ਦਸੰਬਰ (ਰੋਮਿਤ ਸ਼ਰਮਾ) – ਮੁੱਖ ਸੰਸਦੀ ਸਕੱਤਰ ਸ੍ਰ. ਇੰਦਰਬੀਰ ਸਿੰਘ ਬੁਲਾਰੀਆ ਨੂੰ ਰਣਜੀਤ ਐਵਨਿਊ ਵਿਖੇ ਪੀਐਚਡੀ-ਪਜਾਬ ਇਟਰਨੈਸ਼ਨਲ ਟ੍ਰੇਡ ਐਕਸਪੋ, 2014 ਦੇ ਉਦਘਾਟਨ ਮੌਕੇ ਸਨਮਾਨਿਤ ਕਰਦੇ ਹੋਏ ਸ਼ਰਦ ਜੈਪੁਰੀਆ ਪ੍ਰਧਾਨ ਪੀ.ਐਚ ਡੀ ਚੈਂਬਰ, ਖੇਤਰੀ ਡਾਇਰੈਕਟਰ ਪੀ.ਐਚ ਡੀ ਚੈਂਬਰ ਦੀਪਕ ਸ਼ਰਮਾ, ਉਪ ਚੇਅਰਮੈਨ ਪੰਜਾਬ ਚੈਂਬਰ, ਆਰ. ਐਸ ਸਚਦੇਵਾ ਅਤੇ ਹੋਰ।ਉਨਾਂ ਦੇ ਨਾਲ ਰਜਿੰਦਰ ਸਿੰਘ ਮਰਵਾਹਾ ਵੀ ਦਿਖਾਈ ਦੇ ਰਹੇ ਹਨ ।
Check Also
ਰਾਜਪਾਲ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਵਲੋਂ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ
ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ …