Thursday, July 18, 2024

ਫਿਲਮ `ਧੋਖਾ` ਦੀ ਟੀਮ ਸਚਖੰਡ ਸ੍ਰੀ ਹਰਮਿੰਦਰ ਸਾਹਿਬ ਹੋਈ ਨਤਮਸਤਕ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਟੀ ਸੀਰਜ਼ ਕੰਪਨੀ ਦੇ ਬੈਨਰ ਹੇਠ ਰਲੀਜ਼ ਹੋਣ ਵਾਲੀ ਫਿਲਮ ‘ਧੋਖਾ’ ਦੀ ਪ੍ਰਮੋਸ਼ਨ ਵਾਸਤੇ ਸਟਾਰ ਕਾਸਟ ਅੰਮ੍ਰਿਤਸਰ ਪਹੁੰਚੀ।ਇਸ ਉਪਰੰਤ ਫਿਲਮ ਦੀ ਟੀਮ ਸਚਖੰਡ ਸ੍ਰੀ ਹਰਮਿੰਦਰ ਸਾਹਿਬ ਨਤਮਸਤਕ ਹੋਈ।ਇਸ ਮੌਕੇ ਫ਼ਿਲਮ ਦੇ ਡਾਇਰੈਕਟਰ ਕੋਕੀ ਗੁਲਾਟੀ, ਸ਼ਕਤੀ ਖੁਰਾਣਾ, ਦਰਸ਼ਨ ਕੁਮਾਰ, ਖੁਸ਼ਹਾਲੀ ਕੁਮਾਰ ਤੋਂ ਇਲਾਵਾ ਸੇਵਾ ਪ੍ਰੋਡਕਸ਼ਨ ਦੀ ਟੀਮ ਮੌਜ਼ੂਦ ਸੀ।

Check Also

ਭਾਰਤੀ ਸਟੇਟ ਬੈਂਕ ਦੇ ਅਧਿਕਾਰੀਆਂ ਨੇ ਬੂਟੇ ਲਗਾਏ

ਸੰਗਰੂਰ, 17 ਜੁਲਾਈ (ਜਗਸੀਰ ਲੌਂਗੋਵਾਲ) – ਐਸ.ਬੀ.ਆਈ ਵਲੋਂ ਸੀ.ਐਸ.ਆਰ ਗਤੀਵਿਧੀ ਅਧੀਨ “ਇਕ ਪੇੜ ਮਾਂ ਦੇ …