Sunday, November 9, 2025

ਬੀਬੀ ਕੌਲਾਂ ਜੀ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ ਬਰਾਂਚ ਤਰਨ ਤਾਰਨ ਰੋਡ ਦਾ ਸਲਾਨਾ ਨਤੀਜਾ ਸ਼ਾਨਦਾਰ ਰਿਹਾ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੂਸਰੀ ਕਲਾਸ ਦੀ ਅਧਿਆਪਕ ਮੈਡਮ ਸਤਿੰਦਰਜੀਤ ਕੋਰ ਨੇ ਦੱਸਿਆ ਕਿ ਉਨਾਂ ਦੀ ਕਲਾਸ ਵਿੱਚ ਕੁੱਲ 29 ਬੱਚੇ ਪੜਦੇ ਨੇ ਅਤੇ ਸਾਰੇ ਹੀ ਬੱਚੇ 70 ਪ੍ਰਤੀਸ਼ਤ ਨੰਬਰਾਂ ਤੋਂ ਉਪਰ ਦੀ ਪੋਜ਼ੀਸ਼ਨ ਨਾਲ ਪਾਸ ਹੋਏ ਹਨ।ਰੂਹੀ ਮਲਹੋਤਰਾਂ ਨੇ 91 ਫੀਸਦ ਨੰਬਰ ਹਾਸਲ ਕੀਤੇ ਹਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …