Friday, October 18, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 3 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2023 ਸੈਸ਼ਨ ਦੇ ਦੀਆਂ ਐਮ.ਐਸ.ਸੀ (ਕੰਪਿਊਟਰ ਸਾਇੰਸ) ਸਮੈਸਟਰ – ਦੂਜਾ, ਐਮ.ਐਸ.ਸੀ ਬਾਇਓਇਨਫੋਰਮੈਟਿਕਸ ਸਮੈਸਟਰ – ਦੂਜਾ, ਐਮ.ਐਸ.ਸੀ ਬਾਇਓਇਨਫੋਰਮੈਟਿਕਸ ਸਮੈਸਟਰ -ਚੌਥਾ, ਐਮ.ਐਸ.ਸੀ (ਸੂਚਨਾ ਤਕਨਾਲੋਜੀ) ਸਮੈਸਟਰ – ਦੂਜਾ, ਐੈਮ.ਏ ਡਾਂਸ ਸਮੈਸਟਰ – ਚੌਥਾ, ਐਮ.ਏ ਭੂਗੋਲ ਸਮੈਸਟਰ – ਚੌਥਾ, ਐਮ.ਏ ਬਿਜ਼ਨਸ ਇਕਨਾਮਿਕਸ ਅਤੇ ਆਈ.ਟੀ ਸਮੈਸਟਰ ਦੂਜਾ, ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਸਮੈਸਟਰ ਦੂਜਾ, ਡਿਪਲੋਮਾ ਇਨ ਪ੍ਰੋਫੈਸ਼ਨਲ ਅਕਾਊਂਟੈਂਸੀ ਸਮੈਸਟਰ ਦੂਜਾ, ਬੈਚਲਰ ਆਫ ਵੋਕੇਸ਼ਨ (ਪੋਸ਼ਣ ਅਤੇ ਖੁਰਾਕ ਯੋਜਨਾ), ਸਮੈਸਟਰ ਦੂਜਾ, ਬੈਚਲਰ ਆਫ ਵੋਕੇਸ਼ਨ (ਵੈੱਬ ਤਕਨਾਲੋਜੀ ਅਤੇ ਮਲਟੀਮੀਡੀਆ), ਸਮੈਸਟਰ ਦੂਜਾ, ਬੈਚਲਰ ਆਫ਼ ਵੋਕੇਸ਼ਨ (ਵੈਬ ਟੈਕਨਾਲੋਜੀ ਅਤੇ ਮਲਟੀਮੀਡੀਆ), ਸਮੈਸਟਰ ਚੌਥਾ, ਬੈਚਲਰ ਆਫ਼ ਵੋਕੇਸ਼ਨ (ਬੈਂਕਿੰਗ ਅਤੇ ਵਿੱਤੀ ਸੇਵਾਵਾਂ), ਸਮੈਸਟਰ ਛੇਵਾਂ, ਬੈਚਲਰ ਆਫ਼ ਵੋਕੇਸ਼ਨ (ਫੈਸ਼ਨ ਡਿਜ਼ਾਈਨਿੰਗ ਅਤੇ ਉਤਪਾਦ), ਸਮੈਸਟਰ ਦੂਜਾ, ਬੈਚਲਰ ਆਫ਼ ਵੋਕੇਸ਼ਨ (ਫੈਸ਼ਨ ਸਟਾਈਲਿੰਗ ਅਤੇ ਗਰੂਮਿੰਗ) ਸਮੈਸਟਰ ਦੂਜਾ ਚੌਥਾ ਤੇ ਛੇੇਵਾਂ, ਮਾਸਟਰ ਆਫ਼ ਵੋਕੇਸ਼ਨ (ਥੀਏਟਰ ਅਤੇ ਟੈਲੀਵਿਜ਼ਨ ਉਤਪਾਦਨ), ਸਮੈਸਟਰ – ਚੌਥਾ, ਮਾਸਟਰ ਆਫ਼ ਵੋਕੇਸ਼ਨ (ਵੈਬ ਟੈਕਨਾਲੋਜੀ ਅਤੇ ਮਲਟੀਮੀਡੀਆ), ਸਮੈਸਟਰ ਦੂਜਾ, ਡਿਪਲੋਮਾ ਇਨ ਕਾਸਮੈਟੋਲੋਜੀ (ਫੁਲ ਟਾਈਮ), ਸਮੈਸਟਰ ਦੂਜਾ, ਬੀ.ਏ. ਪੱਤਰਕਾਰੀ ਅਤੇ ਜਨ ਸੰਚਾਰ, ਸਮੈਸਟਰ ਚੌਥਾ, ਬੀ.ਏ. ਐਲ.ਐਲ.ਬੀ (ਪੰਜ ਸਾਲਾਂ ਏਕੀਕ੍ਰਿਤ ਕੋਰਸ), ਸਮੈਸਟਰ – ਚੌਥਾ, ਬੀ.ਏ ਐਲ.ਐਲ.ਬੀ (ਪੰਜ ਸਾਲਾਂ ਏਕੀਕ੍ਰਿਤ ਕੋਰਸ), ਸਮੈਸਟਰ – ਅੱਠਵਾਂ, ਡਿਪਲੋਮਾ ਕੋਰਸ ਇਨ ਰਸ਼ੀਅਨ(ਪਾਰਟ ਟਾਈਮ), ਸਮੈਸਟਰ-ਦੂਜਾ, ਸਰਟੀਫਿਕੇਟ ਕੋਰਸ ਇਨ ਚਾਈਨੀਜ਼ (ਪਾਰਟ ਟਾਈਮ), ਸਮੈਸਟਰ ਦੂਜਾ ਪ੍ਰੀਖਿਆਵਾਂ ਦਾ ਨਤੀਜਾ ਦਾ ਐਲਾਨ ਕਰ ਦਿੱਤਾ ਗਿਆ ਹੈ।ਇਹ ਯੂਨੀਵਰਸਿਟੀ ਦੀ ਵੈਬਸਾਈਟ www.gndu.ac.in <http://www.gndu.ac.in/> `ਤੇ ਉਪਲਬਧ ਹੋਵੇਗਾ।ਇਹ ਜਾਣਕਾਰੀ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਪ੍ਰੋ. ਪਲਵਿੰਦਰ ਸਿੰਘ ਨੇ ਦਿੱਤੀ।

 

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …