ਅੰਮ੍ਰਿਤਸਰ, 11 ਫਰਵਰੀ (ਜਗਦੀਪ ਸਿੰਘ) – ਕੋਟ ਕਰਨੈਲ ਸਿੰਘ ਸੁਲਤਾਨਵਿੰਡ ਰੋਡ ਸਥਿਤ ਸ਼ੇਰਾ ਬਾਲਾ ਜੀ ਹੈਲਥ ਕਲੱਬ ਵਲੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਲੰਗਰ ਲਗਾਇਆ ਗਿਆ।ਸਵੇਰ ਤੋਂ ਸ਼ਾਮ ਤੱਕ ਚੱਲੇ ਇਸ ਲੰਗਰ ਦੌਰਾਨ ਸੰਗਤਾਂ ਲਈ ਨਿਊਟਰੀ ਬਰੈਡ, ਕੜੀ ਚਾਵਲ, ਦੁੱਧ ਤੇ ਜ਼ਲੇਬੀਆਂ ਅਤੇ ਹੋਰ ਪਦਾਰਥ ਤਿਆਰ ਕੀਤੇ ਗਏ।ਤਸਵੀਰ ਵਿੱਚ ਜਲੇਬੀਆਂ ਅਤੇ ਦੁੱਧ ਦਾ ਲੰਗਰ ਵਰਤਾਉਂਦੇ ਹੋਏ ਸ਼ੇਰਾ, ਪ੍ਰਕਾਸ਼, ਰਘੂ, ਅਸ਼ੀਸ਼, ਅੰਕੁਸ਼, ਸ਼ਿਵਾ ਅਤੇ ਹੋਰ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …