Wednesday, April 17, 2024

ਪ੍ਰੋ. ਪਲਵਿੰਦਰ ਸਿੰਘ ਨੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਵਜੋਂ ਅਹੁੱਦਾ ਸੰਭਾਲਿਆ

ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੇ ਪ੍ਰੋ. ਪਲਵਿੰਦਰ ਸਿੰਘ ਨੇ ਯੂਨੀਵਰਸਿਟੀ ਦੇ ਡੀਨ, ਅਕਾਦਮਿਕ ਮਾਮਲੇ ਵਜੋਂ ਆਪਣਾ ਅਹੁੱਦਾ ਸੰਭਾਲ ਲਿਆ।ਉਹਨਾਂ ਦੇ ਅਹੁੱਦਾ ਸੰਭਾਲਣ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਡਾ. ਕਰਨਜੀਤ ਸਿੰਘ ਕਾਹਲੋਂ, ਪ੍ਰੋ. ਸਰਬਜੋਤ ਸਿੰਘ ਬਹਿਲ, ਪ੍ਰੋ. ਸੁਖਪ੍ਰੀਤ ਸਿੰਘ, ਡਾ. ਤੇਜਵੰਤ ਸਿੰਘ, ਸਤਿੰਦਰ ਵਰਮਾ ਅਤੇ ਸਟਾਫ ਮੈਂਬਰ ਹਾਜ਼ਰ ਸਨ।
ਇਸੇ ਤਰ੍ਹਾਂ ਯੂਨੀਵਰਸਿਟੀ ਵੱਲੋਂ ਕੀਤੀਆਂ ਗਈਆਂ ਹੋਰ ਨਿਯੁੱਕਤੀਆਂ ਕੀਤੀਆਂ ਗਈਆਂ ਹਨ, ਜਿਨਾਂ ਵਿੱਚ ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਬਤੌਰ ਡੀਨ ਵਿਦਿਆਰਥੀ ਭਲਾਈ; ਪ੍ਰੋ. ਅਤੁਲ ਖੰਨਾ, ਡੀਨ ਅਲ਼ੂਮਨੀ ਐਸੋਸੀਏਸ਼ਨ; ਪ੍ਰੋ. ਰੂਪਮ ਜਗੋਟਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜ਼ਨਲ ਕੈਂਪਸ ਜਲੰਧਰ ਦੇ ਐਸੋਸੀਏਟ ਡੀਨ, ਏ.ਏ ਅਤੇ ਐਸ.ਡਬਲਯੂ; ਪ੍ਰੋ. ਅਮਰਦੀਪ ਕੌਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜ਼ਨਲ ਕੈਂਪਸ ਗੁਰਦਾਸਪੁਰ ਦੇ ਐਸੋਸੀਏਟ ਡੀਨ, ਏ.ਏ ਅਤੇ ਐਸ.ਡਬਲਯੂ; ਡਾ. ਤੇਜਵੰਤ ਸਿੰਘ, ਇੰਚਾਰਜ, ਈਵੈਂਟ ਐਂਡ ਹੌਸਪੀਟੇਲੇਟੀ (07 ਅਪ੍ਰੈਲ ਤਕ), ਡਾ. ਰਵਿੰਦਰ ਕੁਮਾਰ, ਇੰਚਾਰਜ, ਈਵੈਂਟ ਐਂਡ ਹੌਸਪੀਟੇਲੇਟੀ; ਪ੍ਰੋ. ਅਸ਼ਵਨੀ ਲੁਥਰਾ, ਡਾਇਰੈਕਟਰ, ਮਾਲਵੀਯਾ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ; ਪ੍ਰੋ. ਨਵਦੀਪ ਸਿੰਘ ਸੋਢੀ, ਡਾਇਰੈਕਟਰ ਕਪੈਸਿਟੀ ਇਨਹਾਂਸਮੈਂਟ ਪ੍ਰੋਗਰਾਮ; ਪ੍ਰੋ. ਅਸ਼ਵਨੀ ਲੁਥਰਾ, ਡਾਇਰੈਕਟਰ ਇੰਟਰਲ ਕੁਆਲਟੀ ਐਸ਼ੋਰੈਂਸ ਸੈੱਲ; ਡਾ. ਗਗਨਦੀਪ ਗਾਹਲੇ, ਅਸਿਸਟੈਂਟ ਡਾਇਰੈਕਟਰ; ਡਾ. ਤੇਜਵੰਤ ਸਿੰਘ, ਅਸਿਸਟੈਂਟ ਡਾਇਰੈਕਟਰ (7 ਅਪ੍ਰੈਲ ਤਕ), ਡਾ. ਪ੍ਰਭਸਿਮਰਨ ਸਿੰਘ, ਅਸਿਸਟੈਂਟ ਡਾਇਰੈਕਟਰ, ਡਾ. ਅਦਿਤਯਾ ਸੁਨਕਾਰੀਆ, ਅਸਿਸਟੈਂਟ ਡਾਇਰੈਕਟਰ; ਪ੍ਰੋ. ਅਨੁਪਮ ਕੌਰ, ਡਾਇਰੈਕਟਰ ਲਾਈਫ ਲੌਂਗ ਲਰਨਿੰਗ; ਡਾ. ਕਮਲੇਸ਼ ਗੁਲੇੇਰੀਆ, ਡਿਪਟੀ ਡਾਇਰੈਕਟਰ, ਮਾਲਵੀਯਾ ਮਿਸ਼ਨ ਟੀਚਰ ਟ੍ਰੇਨਿੰਗ; ਪ੍ਰੋ. ਬਲਮੀਤ ਸਿੰਘ ਗਿੱਲ, ਪ੍ਰੋਫੈਸਰ ਇੰਚਾਰਜ, ਪਬਲੀਕੇਸ਼ਨ ਬਿਊਰੋ; ਪ੍ਰ੍ਰੋ. ਵਸੁਧਾ ਸੰਬਿਆਲ, ਪ੍ਰੋਫੈਸਰ ਇੰਚਾਰਜ, ਲੋਕ ਸੰਪਰਕ; ਪ੍ਰੋ. ਸ਼ਾਲਿਨੀ ਬਹਿਲ, ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ); ਪ੍ਰੋ. ਸੰਦੀਪ ਸ਼ਰਮਾ, ਪ੍ਰੋਫੈਸਰ ਇੰਚਾਰਜ (ਲਾਇਬ੍ਰੇਰੀ); ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਕੋਆਰਡੀਨੇਟਰ, ਯੂਨੀਵਰਸਿਟੀ ਇੰਡਸਟਰੀ ਲਿੰਕੇਜ ਪ੍ਰੋਗਰਾਮ ਤੇ ਨੋਡਲ ਅਫਸਰ, ਆਈ.ਪੀ.ਆਰ ਸੈਲ ਐਂਡ ਐਮ.ਓ.ਯੂ; ਪ੍ਰੋ. ਕਰਨਜੀਤ ਸਿੰਘ ਕਾਹਲੋਂ, ਪ੍ਰੋਫੈਸਰ ਇੰਚਾਰਜ ਸੈਂਟਰਲ ਟਾਈਮ ਟੇਬਲ ਗਰੇਡਿੰਗ ਸਿਸਟਮ, ਪ੍ਰੋ. ਪਲਵਿੰਦਰ ਸਿੰਘ, ਇੰਚਾਰਜ ਸੈਂਟਰ ਫੈਸਿਲਟੀ ਅਤੇ ਪ੍ਰੋ. ਸੰਦੀਪ ਸ਼ਰਮਾ, ਚੀਫ ਇਨਫਰਮੇਸ਼ਨ ਸਕਿਓਰਟੀ ਅਫਸਰ, ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਸ਼ਾਮਿਲ ਹਨ।

Check Also

ਐਮ.ਪੀ ਔਜਲਾ ਦੇ ਗ੍ਰਹਿ ਵਿਸ਼ਵ ਪ੍ਰਸਿੱਧ ਸ਼ਾਇਰਾ ਕੁਲਵੰਤ ਕੌਰ ਚੰਨ (ਫਰਾਂਸ) ਦਾ ਸਨਮਾਨ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਸਾਹਿਤ ਦੀ ਮਹਾਨ ਸ਼ਾਇਰਾ ਕੁਲਵੰਤ ਕੌਰ ਚੰਨ …