Wednesday, January 15, 2025

ਗੀਤਕਾਰ ਲਵਲੀ ਬਡਰੁੱਖਾਂ ਨੂੰ ਗਹਿਰਾ ਸਦਮਾ, ਮਾਤਾ ਦਾ ਦੇਹਾਂਤ

ਸੰਗਰੂਰ, 4 ਅਪ੍ਰੈਲ (ਜਗਸੀਰ ਲੌਂਗੋਵਾਲ) – ਪੰਜਾਬੀ ਸੰਗੀਤ ਇੰਡਸਟਰੀ ਦੇ ਸਥਾਪਤ ਗੀਤਕਾਰ ਲਵਲੀ ਬਡਰੁੱਖਾਂ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ, ਜਦੋਂ ਉਨ੍ਹਾਂ ਦੀ ਮਾਤਾ ਸਰਦਾਰਨੀ ਸੁਰਿੰਦਰ ਕੌਰ ਬਡਰੁੱਖਾਂ ਪਤਨੀ ਹਰਬੰਸ ਸਿੰਘ ਬਡਰੁੱਖਾਂ ਦਾ ਦੇਹਾਂਤ ਹੋ ਗਿਆ।ਇਸ ਦੁੱਖ ਦੀ ਘੜੀ ਗਾਇਕ ਹਾਕਮ ਬੱਖਤੜੀਵਾਲਾ ਕੌਮੀ ਪ੍ਰਧਾਨ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਪੰਜਾਬ, ਪ੍ਰਸਿੱਧ ਗਾਇਕ ਲਵਲੀ ਨਿਰਮਾਣ ਧੂਰੀ, ਗਾਇਕ ਰਣਜੀਤ ਮਣੀ, ਐਡਵੋਕੇਟ ਗੋਰਵ ਗੋਇਲ ਸਪੁੱਤਰ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ, ਸਿੱਧੂ ਹਸਨਪੁਰੀ ਸੰਗਰੂਰ, ਸ਼ਿੰਗਾਰਾ ਚਹਿਲ, ਗੀਤਕਾਰ ਬਚਨ ਬੇਦਿਲ ਬਡਰੁੱਖਾਂ, ਗੀਤਕਾਰ ਰਮੇਸ਼ ਬਰੇਟਾ, ਮਸਤਾਕ ਲਸਾੜਾ, ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ, ਨਿਰਮਲ ਮਾਹਲਾ ਸੰਗਰੂਰ, ਕਮੇਡੀਅਨ ਬੀਬੋ ਭੂਆ ਉਰਫ ਅਮ੍ਰਿਤ ਆਲਮ, ਸੁਰਜੀਤ ਬੋਦਾ, ਮਨਜੀਤ ਸ਼ਰਮਾ ਜੇ.ਈ, ਮਾਲਵਾ ਲਿਖਾਰੀ ਸਭਾ ਸੰਗਰੂਰ, ਗਾਇਕ ਸੰਜੀਵ ਸੁਲਤਾਨ, ਅਕਾਲ ਕਾਲਜ ਬੀ ਫਾਰਮੇਸੀ ਮਸਤੂਆਣਾ ਸਾਹਿਬ, ਅਦਾਕਾਰ ਸ਼ਨੀ ਚਾਵਰੀਆ, ਯਸ ਰੰਗਸ਼ਾਲਾ ਥੀਏਟਰ ਸੰਗਰੂਰ, ਅੰਗਰੇਜ ਸਿੱਧੂ, ਨਰਿੰਦਰ ਚੌਧਰੀ, ਜੱਗੀ ਧੂਰੀ, ਮੰਚ ਸੰਚਾਲਕ ਕੁਲਵੰਤ ਉੱਪਲੀ ਸੰਗਰੂਰ, ਬੋਬੀ ਬਲਜਿੰਦਰ ਸੰਗਰੂਰ, ਅਤੇ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਦੇ ਪ੍ਰਧਾਨ ਅਸ਼ੋਕ ਮਸਤੀ ਕਈ ਹੋਰ ਕਲਾਕਾਰਾਂ ਨੇ ਗੀਤਕਾਰ ਲਵਲੀ ਬਡਰੁੱਖਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …