Sunday, December 22, 2024

ਫਿਲਮੀ ਅਦਾਕਾਰ ਟੀਟਾ ਵੈਲੀ ਦੀ ਮਾਤਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 17 (ਜਗਸੀਰ ਲੌਂਗੋਵਾਲ) – ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ ਨੂੰ ਉਸ ਸਮੇਂ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਮਾਤਾ ਸਰਦਾਰਨੀ ਜਸਵੰਤ ਕੌਰ ਪਤਨੀ ਸਵਰਗਵਾਸੀ ਦੇਸਾ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।ਇਸ ਦੁੱਖ ਦੀ ਘੜੀ ਹਲਕਾ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ, ਵਿਧਾਇਕ ਨਰਿੰਦਰ ਕੌਰ ਭਰਾਜ਼ ਸੰਗਰੂਰ, ਚੇਅਰਮੈਨ ਅਮਰਜੀਤ ਸਿੰਘ ਟੀਟੂ ਸੰਗਰੂਰ, ਸੀਨੀਅਰ ਗਾਇਕ ਬਾਪੂ ਗੁਰਦਿਆਲ ਨਿਰਮਾਣ ਧੂਰੀ, ਗਾਇਕ ਲਾਭ ਹੀਰਾ, ਲਵਲੀ ਨਿਰਮਾਣ ਧੂਰੀ, ਗਾਇਕ ਹਾਕਮ ਬੱਖਤੜੀਵਾਲਾ, ਗਾਇਕ ਰਣਜੀਤ ਮਣੀ, ਗਾਇਕ ਗੁਰਬਖਸ਼ ਸ਼ੋਕੀ, ਗਾਇਕ ਦਵਿੰਦਰ ਕੋਹਿਨੂਰ, ਮੰਗਲ ਮੰਗੀ ਯਮਲਾ, ਸ਼ਿੰਗਾਰਾ ਚਹਿਲ, ਗੀਤਕਾਰ ਰਾਮਫਲ ਰਾਜਲਹੇੜੀ, ਐਡਵੋਕੇਟ ਗੋਰਵ ਗੋਇਲ ਸਪੁੱਤਰ ਵਿਧਾਇਕ ਬਰਿੰਦਰ ਗੋਇਲ, ਗੀਤਕਾਰ ਭੰਗੂ ਫਲੇੜੇ ਵਾਲਾ, ਨਛੱਤਰ ਚੰਗਾਲੀਵਾਲਾ, ਮਨਜੀਤ ਸ਼ਰਮਾ ਜੇ.ਈ ਸਾਹਿਬ, ਨਰਿੰਦਰ ਨਿੰਦੀ ਕੜਬਲ, ਮੰਚ ਸੰਚਾਲਕ ਕੁਲਵੰਤ ਉਪਲੀ ਸੰਗਰੂਰ, ਗਾਇਕ ਨਿਰਮਲ ਮਾਹਲਾ ਸੰਗਰੂਰ, ਭੁਪਿੰਦਰ ਬਿੱਲਾ ਸੰਗਰੂਰ, ਗਾਇਕ ਜੋੜੀ ਬਲਵੀਰ ਚੋਟੀਆਂ ਤੇ ਗਾਇਕਾ ਜੈਸਮੀਨ ਚੋਟੀਆਂ, ਗਾਇਕ ਅਰਸ਼ਦੀਪ ਚੋਟੀਆਂ ਗਾਇਕਾ ਆਰ ਨੂਰ, ਪ੍ਰਧਾਨ ਰਾਜ ਕੁਮਾਰ ਸ਼ਰਮਾ, ਗਾਇਕ ਕਰਮਰਾਜ ਕਰਮਾਂ, ਗੀਤਕਾਰ ਕਾਲਾ ਅਲੀਸ਼ੇਰ ਸ਼ਰਮਾ, ਰਮੇਸ਼ ਬਰੇਟਾ ਗਾਇਕ ਜੋੜੀ ਬਲਵਿੰਦਰ ਬੱਬੀ ਗਾਇਕਾ ਕੌਰ ਪੂਜਾ, ਸੁਲੇਖ ਦਰਦੀ ਲੌਂਗੋਵਾਲ, ਗੀਤਕਾਰ ਮਸਤਾਕ ਲਸਾੜਾ, ਲੇਖਕ ਅਮਰੀਕ ਗੁਰਨੇ, ਗਾਇਕ ਜੱਸ ਡਸਕਾ, ਜਗਦੀਸ਼ ਡਸਕਾ, ਮੰਚ ਸੰਚਾਲਕ ਗੁਰਮੀਤ ਲਹਿਰਾ, ਨੰਬਰਦਾਰ ਸੋਮਾ ਸਿੰਘ ਡਸਕਾ, ਅੰਗਰੇਜ ਮੱਲ੍ਹੀ ਰੱਤਾਖੇੜਾ, ਚੇਅਰਮੈਨ ਗੁਰਸੰਤ ਸਿੰਘ ਭੁਟਾਲ, ਗੁਰਲਾਲ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਲਹਿਰਾਗਾਗਾ, ਪ੍ਰੈਸ ਕਲੱਬ ਲੌਂਗੋਵਾਲ (ਰਜਿ:) ਦੇ ਪ੍ਰਧਾਨ ਜਗਸੀਰ ਸਿੰਘ, ਜਨਰਲ ਸਕੱਤਰ ਸ਼ੇਰ ਸਿੰਘ ਖੰਨਾ, ਮੀਤ ਪ੍ਰਧਾਨ ਜੰਮਾ ਸਿੰਘ ਲੌਂਗੋਵਾਲ, ਕਾਰਜਕਾਰੀ ਮੈਂਬਰ ਗੁਰਪ੍ਰੀਤ ਸਿੰਘ ਖਾਲਸਾ, ਗੁਰਪਿਆਰ ਕਾਲਬੰਜ਼ਾਰਾ, ਗੁਰਦੀਪ ਸਿੰਘ ਬੰਟੀ ਅਤੇ ਹੋਰ ਵੀ ਵੱਖ-ਵੱਖ ਖੇਤਰ ਦੀਆਂ ਸ਼ਖਸੀਅਤਾਂ ਵਲੋਂ ਅਦਾਕਾਰ ਟੀਟਾ ਵੈਲੀ ਸੰਗਰੂਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।
ਅਦਾਕਾਰ ਟੀਟਾ ਵੈਲੀ ਸੰਗਰੂਰ ਨੇ ਦੱਸਿਆ ਕਿ ਉਨਾਂ ਦੇ ਮਾਤਾ ਸਰਦਾਰਨੀ ਜਸਵੰਤ ਕੌਰ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 19 ਜੁਲਾਈ ਦਿਨ ਸ਼ੁਕਰਵਾਰ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਭਲਵਾਨ ਰੋਡ ਸੰਗਰੂਰ ਵਿਖੇ ਦੁਪਹਿਰ ਕਰੀਬ 12.00 ਵਜੇ ਤੋਂ 1.00 ਵਜੇ ਤੱਕ ਹੋਵੇਗਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …