Saturday, April 26, 2025
Breaking News

ਸੀ.ਕੇ.ਡੀ ਪ੍ਰਿੰਸੀਪਲਾਂ ਨੂੰ ਉੱਚ ਵਿੱਦਿਅਕ ਡਿਗਰੀਆਂ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ

ਅੰਮ੍ਰਿਤਸਰ, 29 ਜਨਵਰੀ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਪ੍ਰਬੰਧਕਾਂ ਨੇ ਦੀਵਾਨ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੁਰਸਿੰਘ ਤਰਨ ਤਾਰਨ ਦੀ ਪ੍ਰਿੰਸੀਪਲ ਡਾ. ਮਾਲਤੀ ਨਾਰੰਗ ਵੱਲੋਂ ਪੀ.ਐਚ.ਡੀ ਡਿਗਰੀ (ਐਜ਼ੂਕੇਸ਼ਨ) ਕਰਨ ‘ਤੇ ਵਧਾਈ ਦਿੱਤੀ।ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉੱਚ ਵਿੱਦਿਅਕ ਡਿਗਰੀ ਪੀ.ਐਚ.ਡੀ ਪ੍ਰਿੰਸੀਪਲਾਂ ਲਈ ਬਿਹਤਰ ਅਧਿਆਪਨ ਵਿਧੀਆਂ, ਸਿੱਖਣ ਤੇ ਸਿਖਾਉਣ ਦੀਆਂ ਨਵੀਆਂ ਨੀਤੀਆਂ ਅਤੇ ਡੂੰਘੇ ਗਿਆਨ ਵਿੱਚ ਵਾਧਾ ਕਰਦੀਆਂ ਹਨ।ਉਹਨਾਂ ਨੇ ਕਿਹਾ ਕਿ ਡਾ. ਮਾਲਤੀ ਨਾਰੰਗ ਹੋਰਨਾਂ ਸਕੂਲ਼ ਪਿੰ੍ਰੰਸੀਪਲਾਂ ਲਈ ਵੀ ਪ੍ਰੇਰਨਾ ਸਰੋਤ ਹਨ।

Check Also

ਇੰਸਟੀਚਿਊਟ ਫਾਰ ਦ ਬਲਾਈਂਡ ਨੇ 102 ਸਾਲਾ ਸਥਾਪਨਾ ਦਿਵਸ ਮਨਾਇਆ

ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਨੇਤਰਹੀਣਾਂ ਦੀ ਸੇਵਾ ਲਈ ਸੰਸਥਾ ਦੀ ਕੀਤੀ ਸ਼ਲਾਘਾ …