Monday, May 12, 2025
Breaking News

ਪਿੰਡ ਸ਼ਾਹਪੁਰ ਕਲਾਂ ਵਿਖੇ ਸਟੇਡੀਅਮ ਦੀ ਸ਼ੁਰੂਆਤ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਕੀਤਾ ਧੰਨਵਾਦ

ਸੰਗਰੂਰ, 1 ਮਾਰਚ (ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਸ਼ਾਹਪੁਰ ਕਲਾਂ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਯੋਗ ਅਗਵਾਈ ਹੇਠ ਪੰਚਾਇਤ ਤੇ ਪੂਰੇ ਪਿੰਡ ਦੀਆਂ ਧਾਰਮਿਕ ਸੰਸਥਾਵਾਂ ਤੇ ਖੇਡ ਕਲੱਬਾਂ ਦੇ ਸਹਿਯੋਗ ਨਾਲ ਸਟੇਡੀਅਮ ਦਾ ਨਿਰਮਾਣ ਕਾਰਜ਼ ਆਰੰਭ ਕੀਤਾ ਗਿਆ।ਸ਼ਾਹਪੁਰ ਕਲਾਂ ਦੇ ਸਰਪੰਚ ਮਾਤਾ ਜਸਵੰਤ ਕੌਰ, ਲਖਵੀਰ ਸਿੰਘ ਨੰਬਰਦਾਰ, ਰਜਿੰਦਰ ਸਿੰਘ ਕਾਲਾ, ਹੰਸਰਾਜ ਸਿੰਘ ਰਿਟਾਇਰਡ ਕਾਨੂੰਗੋ, ਹਰਪ੍ਰੀਤ ਸਿੰਘ ਹੈਪੀ, ਗੁਰਭੇਜ ਸਿੰਘ, ਬਿਰਬੱਲ ਸਿੰਘ, ਹਰਦੀਪ ਸਿੰਘ, ਸੰਦੀਪ ਸਿੰਘ ਸ਼ਿੰਦਾ ਸੰਧੂ, ਬੂਟਾ ਦਾਸ, ਸ਼ੇਰ ਸਿੰਘ, ਨਿਰਮਲ ਸਿੰਘ, ਰੋਹੀ ਸਿੰਘ (ਸਾਰੇ ਗ੍ਰਾਮ ਪੰਚਾਇਤ ਮੈਂਬਰ) ਕੋਪਰੇਟਿਵ ਸੁਸਾਇਟੀ ਪ੍ਰਧਾਨ ਗੁਰਜੰਟ ਸਿੰਘ ਜਥੇਦਾਰ, ਐਡਵੋਕੇਟ ਗੋਬਿੰਦ ਸਿੰਘ ਗੋਪੀ, ਗਗਨ ਸ਼ਾਹਪਰ, ਬਘੇਲ ਸਿੰਘ ਬੱਬੂ, ਮਾਸਟਰ ਲੱਖੀ, ਸਾਬਕਾ ਸਰਪੰਚ ਰਘੂਨਾਥ ਪੰਡਿਤ, ਗੁਰਨੈਬ ਸਿੰਘ, ਹਰਜਿੰਦਰ ਸਿੰਘ ਜਿੰਦਰ, ਡਾਕਟਰ ਜਸਪਾਲ ਸਿੰਘ, ਡਾਕਟਰ ਨੈਬ ਸਿੰਘ, ਮੋਹਨ ਲਾਲ ਸ਼ਾਹਪੁਰੀਆ, ਜਗਦੇਵ ਸਿੰਘ, ਮੱਖਣ ਸਿੰਘ ਢੀਂਡਸਾ, ਜਨਾਬ ਮੁਖਤਿਆਰ ਅਲੀ, ਮਾਸਟਰ ਮਲਕੀਤ ਸਿੰਘ ਗਾਂਧੀ, ਡਾਇਰੈਕਟਰ ਗੁਰਚਰਨ ਸਿੰਘ, ਸਮਾਜ ਸੇਵਕ ਚਮਕੌਰ ਸਿੰਘ ਸ਼ਾਹਪੁਰ, ਬੇਅੰਤ ਸਿੰਘ, ਹਰਵਿਦਰ ਸਿੰਘ, ਪਰਮਾਤਮਾ ਸਿੰਘ, ਬਾਬਾ ਭਾਈ ਬਹਿਲੋ ਸਪੋਰਟਸ ਐਂਡ ਵੈਲਫੇਅਰ ਕਲੱਬ, ਵਾਲੀਬਾਲ ਕਲੱਬ, ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਪਾਤਸ਼ਾਹੀ ਨੌਵੀਂ ਪ੍ਰਬੰਧਕ ਕਮੇਟੀ, ਭਾਈ ਬਹਿਲੋ ਸਭ ਤੋਂ ਪਹਿਲੋਂ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਹਿਕਾਰੀ ਸਭਾ ਦੀ ਕਮੇਟੀ, ਬਾਬਾ ਬਾਲਮੀਕ ਸਭਾ, ਗੁਰੂ ਰਵਿਦਾਸ ਜੀ ਕਮੇਟੀ, ਸ਼ਿਵ ਸ਼ਕਤੀ ਬ੍ਰਾਹਮਣ ਸਭਾ, ਬਾਬਾ ਉਤਮ ਦਾਸ ਜੀ, ਸ੍ਰੀ ਗੁਰੂ ਤੇਗ ਬਹਾਦਰ ਯੂਥ ਅਤੇ ਸਪੋਰਟਸ ਕਲੱਬ, ਸਮੂਹ ਮੁਸਲਮਾਨ ਭਾਈਚਾਰੇ ਨੇ ਸਟੇਡੀਅਮ ਨਿਰਮਾਣ ਦੀ ਸ਼ੁਰੂਆਤ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਧੰਨਵਾਦ ਕੀਤਾ।

 

Check Also

ਮਾਂ ਦਿਵਸ ‘ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਮਦਰ ਡੇ ਦਿਵਸ ਮੌਕੇ ਸਥਾਨਕ ਰਬਾਬ ਕਲਾਸਿਜ਼ ਸੰਗਰੂਰ ਵਿਖੇ …