Monday, December 23, 2024

ਉਪਕਾਰ ਸੰਧੂ ਵਲੋ ਜਿਲ੍ਹਾ ਅਕਾਲੀ ਜਥੇ ਦੀ ਸੂਚੀ ਵਿੱਚ ਕੀਤਾ ਵਾਧੇ ਦਾ ਐਲਾਨ

Upkar S Sandhu
ਅੰਮ੍ਰਿਤਸਰ, 18 ਜਨਵਰੀ (ਸੁਖਬੀਰ ਸਿੰਘ) – ਜਿਲਾ ਅਕਾਲੀ ਜਥਾ ਅਮਿ੍ਰੰਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੁੂ ਨੇ ਅਜ ਜਥੇ ਨੂੰ ਹੋਰ ਸਚਾਰੂ ਢੰਗ ਨਾਲ ਚਲਾਉਣ ਲਈ ਜਿਲਾ ਜਥੇ ਦੇ ਅਹੁਦੇਦਾਰਾਂ ਦੀ ਸੂਚੀ ਵਿਚ ਵਾਧਾ ਕਰਦਿਆ ਕੁਝ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ।ਜਿਸ ਵਿੱਚ ਜਥੇ ਦੇ ਸੀਨੀਅਰ ਮੀਤ ਪ੍ਰਧਾਨ ਬਲਬੀਰ ਸਿੰਘ ਮੂਧਲ, ਜੰਗੀ ਲਾਲ ਖਹਿਰਾ, ਰਣਜੀਤ ਸਿੰਘ ਬੋਪਾਰਾਏ (ਸਾਰੇ ਸੀਨੀਅਰ ਮੀਤ ਪ੍ਰਧਾਨ), ਕ੍ਰਿਸ਼ਨ ਗੋਪਾਲ ਚਾਚੂ, ਹਰਜੀਤ ਸਿੰਘ ਲਵਲੀ ਫੈਨ, ਹਰਜਿੰਦਰ ਸਿੰਘ ਬਾਠ, ਜਗਜੀਤ ਸਿੰਘ ਰਾਜੂ, ਵਿਜੇ ਕੁਮਾਰ ਸੁਲਤਾਨਵਿੰਡ ਅਤੇ ਜੋਗਿੰਦਰ ਸਿੰਘ (ਸਾਰੇ ਜਨਰਲ ਸਕਤਰ), ਕੰਵਲਪ੍ਰੀਤ ਸਿੰਘ ਰਿੰਕੂ ਮਾਨ, ਹਰਪ੍ਰੀਤ ਸਿੰਘ ਭਾਟੀਆ, ਸੇਵਾ ਸਿੰਘ ਮੂਧਲ, ਸੁਖਚੈਨ ਸਿੰਘ ਸੋਹਲ, ਅਸ਼ਵਨੀ ਕੁਮਾਰ, ਬਲਦੇਵ ਸਿੰਘ, ਗੁਰਨਾਮ ਸਿੰਘ, ਗੁਰਦੇਵ ਸਿੰਘ, ਕੀਮਤੀ ਲਾਲ, ਬੱਚਿਤਰ ਸਿੰਘ ਸੁਲਤਾਨਵਿੰਡ (ਸਾਰੇ ਮੀਤ ਪ੍ਰਧਾਨ), ਬੱਚਿਤਰ ਸਿੰਘ ਤੁੰਗ, ਸਤਨਾਮ ਸਿੰਘ, ਗੁਰਚਰਨ ਸਿੰਘ ਪਨੂੰ, ਦਰਸ਼ਨ ਸਿੰਘ, ਸਤਨਾਮ ਸਿੰਘ, ਪਰਮਜੀਤ ਸਿੰਘ ਕੁਕਰੇਜਾ, ਕੁਲਦੀਪ ਸਿੰਘ ਸੋਢੇਵਾਲੇ (ਸਾਰੇ ਸੈਕਟਰੀ) ਅਤੇ ਅਮਰੀਕ ਸਿੰਘ ਗੁਮਾਨਪੁਰਾ, ਸੁਰਿੰਦਰ ਸਿੰਘ ਛਿੰਦਾ, ਗੁਰਦੀਪ ਸਿੰਘ ਮਲੀ, ਜਸਬੀਰ ਸਿੰਘ ਐਮ .ਏ, ਜਸਪ੍ਰੀਤ ਸਿੰਘ ਜਸਾ ਨੂੰ ਪ੍ਰਪੌਗੰਡਾ ਸੈਕਟਰੀ ਨਿਯੁਕਤ ਕੀਤਾ ਗਿਆ।ਇਸ ਮੌਕੇ ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਅਕਾਲੀ ਜਥੇ ਵਿੱਚ ਸਾਰੇ ਹਲਕਿਆਂ ਨੂੰ ਬਰਾਬਰ ਦੀ ਨੁੰਮਾਇੰਦਗੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply