Saturday, September 12, 2026

ਜੋਤੀ ਕਿਡ ਕੇਅਰ ਪਲੇ ਵੇਅ ਸਕੂਲ ਵਿੱਚ ਮਨਾਇਆ ਟੈਡੀ ਡੇਅ

PPN1002201514

ਫਾਜ਼ਿਲਕਾ, ੧੦ ਫਰਵਰੀ (ਵਿਨੀਤ ਅਰੋੜਾ) – ਸਥਾਨਕ ਜੋਤੀ ਕਿਡ ਕੇਇਰ ਵੇ ਉਹ ਸਕੂਲ ਵਿੱਚ ਟੈਡੀ ਡੇ ਮਨਾਇਆ ਗਿਆ।ਜਾਣਕਾਰੀ ਦਿੰਦੇ ਸਕੂਲ ਦੇ ਪ੍ਰਿਸੀਪਲ ਰਿੰਪੂ ਖੁਰਾਨਾ ਨੇ ਦੱਸਿਆ ਕਿ ਸਕੂਲ ਵਿੱਚ ਸਾਰੇ ਬੱਚੇ ਆਪਣੇ ਘਰ ਤੋਂ ਆਪਣੀ ਪਸੰਦ ਦੇ ਟੈਡੀ ਲੈ ਕੇ ਆਏ।ਨਾਲ ਵਿੱਚ ਟੈਡੀ ਦਾ ਜਨਮਦਿਨ ਵੀ ਮਨਾਇਆ ਅਤੇ ਕੇਕ ਕੱਟਿਆ ਗਿਆ।ਇਸ ਮੌਕੇ ਪ੍ਰਿੰਸੀਪਲ ਰਿੰਪੂ ਖੁਰਾਨਾ ਨੇ ਦੱਸਿਆ ਕਿ ਸਮੇਂ-ਸਮੇਂ ਤੇ ਇਸ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਬੱਚੀਆਂ ਵਿੱਚ ਬਚਪਨ ਤੋਂ ਹੀ ਮੁਕਾਬਲਿਆਂ ਵਿੱਚ ਭਾਗ ਲੈਣ ਦੀ ਇੱਛਾ ਜਾਗ੍ਰਤ ਹੋ ਅਤੇ ਇਸ ਤਰ੍ਹਾਂ ਦੀਆਂ ਪ੍ਰਤਿਯੋਗਤਾਵਾਂ ਕਰਵਾਉਣ ਨਾਲ ਬੱਚੀਆਂ ਵਿੱਚ ਆਤਮ ਵਿਸ਼ਵਾਸ ਦੀ ਭਾਵਨਾ ਜਾਗ੍ਰਤ ਹੁੰਦੀ ਹੈ ।ਨਾਲ ਹੀ ਬੱਚਿਆਂ ਦਾ ਸਿੱਖਿਅਕ, ਬੌਧਿਕ ਅਤੇ ਮਾਨਸਿਕ ਵਿਕਾਸ ਵੀ ਹੁੰਦਾ ਹੈ।ਇਸ ਮੌਕੇ ਬੱਚੋ ਵਿੱਚ ਕੇਕ ਅਤੇ ਚਾਕਲੇਟ ਵੰਡੇ ਗਏ ਅਤੇ ਬੱਚਿਆਂ ਨੇ ਟੇਡੀ ਡੇ ਕਿ ਪੋਈਮ ਉੱਤੇ ਡਾਂਸ ਕਰਕੇ ਖੂਬ ਮਜਾ ਕੀਤਾ ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply