ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਮੁੱਖ ਥਾਣਾ ਅਫਸਰ, ਥਾਣਾ -ਏ-ਡਵੀਜ਼ਨ ਅੰਮ੍ਰਿਤਸਰ ਨੇ ਜਾਣਕਾਰੀ ਦੇਂਦਿਆਂ ਕਿ ਮਿਤੀ 9-3-15 ਨੂੰ ਬੱਸ ਸਟੈਂਡ ਜੀ.ਟੀ.ਰੋਡ ਸਾਹਿਮਣਓ ਲਾਸ਼ ਮਿਲੀ ਹੈ।ਇਹ ਨਾ ਮਲੂਮ ਵਿਅਕਤੀ ਜਿਸਦੀ ਉਮਰ ਕਰੀਬ 55/56 ਸਾਲ ਦੀ ਹੈ ਅਤੇ ਇਸ ਦੀ ਮੌਤ ਠੰਢ ਨਾਲ ਹੋਈ ਜਾਪਦੀ ਹੈ। ਇਸ ਵਿਅਕਤੀ ਦੀ ਅਜੇ ਤਕ ਸ਼ਨਾਖਤ ਨਹੀਂ ਹੋਈ ਹੈ। ਉਨਾਂ ਅੱਗੇ ਦੱਸਿਆ ਕਿ ਜੇ ਕੋਈ ਮ੍ਰਿਤਕ ਵਿਅਕਤੀ ਨੂੰ ਜਾਣਦਾ ਹੋਵੇ ਜਾਂ ਕੋਈ ਖਬਰ ਹੋਵੇ ਤਾਂ ਉਹ ਮੁੱਖ ਅਫਸਰ ਥਾਣਾ-ਏ ਡਵੀਜ਼ਨ ਦੇ ਮੋਬਾਇਲ ਨੰਬਰ 97811-30201 ਅਤੇ ਇੰਚਾਰਜ ਚੌਂਕੀ ਬੱਸ ਅੱਡਾ ਅੰਮ੍ਰਿਤਸਰ ਦੇ ਮੋਬਾਈਲ ਨੰਬਰ 97811-30225 ਤੇ 98158-37545 ਤੇ ਸੰਪਰਕ ਕਰ ਸਕਦਾ ਹੈ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media