ਅੰਮ੍ਰਿਤਸਰ, 27 ਮਾਰਚ (ਸਾਜਨ) ਸਥਾਨਕ ਕਰਿਸਟਲ ਚੌਂਕ ਨੇੜੇ ਸਫਾਰੀ ਦੇ ਐਕਸਕਲੂਸਿਵ ਸ਼ੋਅ ਰੂਮ ਦਾ ਉਦਘਾਟਨ ਮੰਨਣ ਮਦਾਨ ਦੀ ਅਗਵਾਈ ਵਿੱਚ ਸਮਾਜ ਸੇਵਕ ਅਰਸ਼ਦੀਪ ਸਿੰਘ ਰੈਲੀ
ਨੇ ਕੀਤਾ।ਉਦਘਾਟਨ ਤੋਂ ਪਹਿਲਾ ਹਵਨ ਯੱਗ ਕੀਤਾ ਗਿਆ।ਮੰਨਣ ਮਦਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਫਾਰੀ ਸ਼ੋਅ ਰੂਮ ਵਿੱਚ ਬੈਗ, ਟੈਚੀ ਨਵੇਂ ਡਿਜਾਈਨ ਵਿੱਚ ਅਤੇ ਨਵੇਂ ਰੰਗਾਂ ਦੇ ਬਜਾਰ ਨਾਲੋਂ ਸਸਤੇ ਅਤੇ ਵਧੀਆਂ ਮਿਲਣਗੇ।ਇਸ ਮੌਕੇ ਮਹਿਮਾ ਮਦਾਨ, ਮੁਕੇਸ਼ ਮਦਾਨ, ਕਰਨ ਚਿੰਮਬਾਲ, ਅਮਰਜੀਤ ਸਿੰਗ ਕੰਬੋਜ, ਅਭੀਸ਼ੇਕ ਸ਼ਰਮਾ ਆਦਿ ਹਾਜਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media