Friday, May 22, 2026

ਪ੍ਰਿੰ: ਵਿਜੈ ਸੋਹਲ ਦਾ ਸੇਵਾ ਮੁਕਤੀ’ਤੇ ਜਿਲ੍ਹਾ ਸਿੱਖਿਆ ਅਫਸਰ ਸੈਣੀ ਤੇ ਸਟਾਫ ਵੱਲੋਂ ਸਨਮਾਨ

PPN1004201501

ਬਟਾਲਾ, 10 ਅਪ੍ਰੈਲ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿੱਚ ਵਧੀਆਂ ਸੇਵਾਵਾਂ ਨਿਭਾ ਰਹੇ ਤੇ ਬੇਦਾਗ ਤੇ ਮਿਹਨਤੀ ਪ੍ਰਿੰਸੀਪਲ ਸ੍ਰੀ ਵਿਜੈ ਸੋਹਲ ਦੀ ਅੱਜ ਸੇਵਾ ਮੁਕਤੀ ਮੌਕੇ ਜਿਲ੍ਹੇ ਗੁਰਦਾਸਪੁਰ ਦੀਆਂ ਅਹਿਮ ਤੇ ਸਿਰਕੱਢ ਹਸਤੀਆਂ ਨੇ ਸਿਰਕਤ ਕੀਤੀ ਸਰਕਾਰੀ ਸੀਨੀਅਰ ਸੀਨੀਅਰ ਸੰਕੈਡਰੀ ਸਕੂਲ ਸੋਹਲ ਵਿਖੇ ਆਯੋਜਿਤ ਵਿਦਾਇਗੀ ਪਾਰਟੀ ਵਿਚ ਸਮੂਹ ਸਟਾਫ ਤੇ ਸਕੇ ਸਬੰਧੀਆਂ ਵੱਲੋ ਤੋਹਫੇ ਭੇਟ ਕੀਤੇ ਗਏ, ਉਪਰੰਤ ਹੌਲੀਵੁੱਡ ਪੈਲਸ ਧਾਂਰੀਵਾਲ ਵਿਖੇ ਆਯੋਜਿਤ ਸਮਾਗਮ ਵਿੱਚ ਜਿਲ੍ਹੇ ਦੇ ਸਿਖਿਆ ਵਿਭਾਗ ਦੇ ਸੇਵਾ ਮੁਕਤ ਅਧਿਆਪਕਾਂ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ ਦੇ ਨਾਲ ਮੌਜੂਦਾ ਸਮੇ ਦੇ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ, ਉਪ ਜਿਲ੍ਹਾਂ ਸਿਖਿਆ ਅਫਸਰ ਸ੍ਰੀ ਭਾਂਰਤ ਭੂਸਨ, ਸ੍ਰੀ ਸਲਵਿੰਦਰ ਸਿਘ ਸਮਰਾ, ਡੀ ਈ ਐਲੀਮੈਟਰੀ, ਡਿਪਟੀ ਡੀ ਈ ਉ ਐਲੀਮੈਟਰੀ ਸ੍ਰੀ ਬਲਬੀਰ ਸਿੰਘ, ਸ੍ਰੀ ਹਰਦੀਪ ਸਿੰਘ ਚਾਹਲ, ਸ੍ਰੀ ਪ੍ਰੇਮ ਖੋਸਲਾ ਸੇਵਾ ਮੁਕਤ ਜਿਲ੍ਹਾ ਸਿਖਿਆ ਅਫਸਰ ਗੁਰਦਾਸਪੁਰ, ਸ੍ਰੀ ਗੁਬਚਨ ਸਿੰੰਘ ਕਾਦੀਆਂ, ਪਰਮਿੰਦਰ ਸਿੰਘ ਝਾਵਰ, ਕੁਲਵਿੰਦਰ ਸਿੰਘ ਸਿਧੂ, ਗੁਰਮੁੱਖ ਸਿੰਘ ਲੈਕਚਰਾਰ, ਜਸਕਰਨ ਸਿੰਘ ਦੀਨਾ ਨਗਰ, ਰਮਨਪ੍ਰੀਤ ਕੌਰ ਗੁਰਦਾਸਨੰਗਲ, ਸ੍ਰੀ ਸਤੋਖ ਰਾਜ ਪ੍ਰਿੰਸੀਪਲ, ਗੁਰਦਿਤ ਸਿੰਘ, ਰਾਜ ਕੁਮਾਰ ਕਾਦੀਆਂ, ਬਿਹਾਰੀ ਲਾਲ, ਪਰਦੀਪ ਕੁਮਾਰ, ਕਮਲ ਕੁਮਾਰ, ਸੁਪਰਡੈਟ ਹਰਦੇਵ ਆਦਿ ਹਾਜ਼ਰ ਸਨ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …

Leave a Reply