Tuesday, December 3, 2024

ਕ੍ਰਿਟਰ ਗੋਤਮ ਗੰਭੀਰ ਦਾ ਅੰਮ੍ਰਿਤਸਰ ਪਹੁੰਚਣ ‘ਤੇ ਨਿਘਾ ਸਵਾਗਤ

PPN050422

ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ ਬਿਊਰੋ) –  ਕ੍ਰਿਟਰ ਗੋਤਮ ਗੰਭੀਰ ਦਾ ਅੰਮ੍ਰਿਤਸਰ ਹਾਲ ਗੇਟ ਪਹੁੰਚਣ ‘ਤੇ ਨਿਘਾ ਸਵਾਗਤ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਹਲਕਾ ਕੇਂਦਰੀ ਦੇ ਇੰਚਾਰਜ ਤਰੁਣ ਚੁਘ, ਅਵਿਨਾਸ਼ ਸ਼ੈਲਾ, ਮਨੀ ਭਾਟੀਆ ਅਤੇ ਹੋਰ ਵਰਕਰ।

Check Also

ਅਕਾਲ ਅਕੈਡਮੀ ਦੇ ਵਿਦਿਆਰਥੀ ਰਾਜ ਪੱਧਰੀ ਗਤਕਾ ਮੁਕਾਬਲੇ ‘ਚ ਅਵਲ

ਸੰਗਰੂਰ, 28 ਨਵੰਬਰ (ਜਗਸੀਰ ਸਿੰਘ) – ਬੜੂ ਸਾਹਿਬ ਦੇ ਅਦਾਰੇ ਅਕਾਲ ਅਕੈਡਮੀ ਥੇਹ ਕਲੰਦਰ ਦੇ …

Leave a Reply