ਗੁਰਦਾਸਪੁਰ, 1 ਜੂਨ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਦੇ ਦਫਤਰ ਜਿਲ੍ਹਾ ਸਿਖਿਆ ਦਫਤਰ ਸੈਕੰਡਰੀ ਗੁਰਦਾਸਪੁਰ ਵਿਖੇ ਸੇਵਾ ਨਿਭਾ ਰਹੇ, ਸ੍ਰੀ ਅਸ਼ੋਕ ਕੁਮਾਰ ਸੁਪਰਡੰਟ ਤੇ ਸ੍ਰੀ ਤਰਸੇਮ ਸਿੰਘ ਸਹਾਇਕ ਸਹਾਇਕ ਸੇਵਾ ਮੁੱਕਤੀ ਵਿਦਾਇਗੀ ਪਾਰਟੀ ਦੌਰਾਨ ਜਿਲ੍ਹਾਂ ਸਿਖਿਆ ਅਫਸਰ (ਸਸ) ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ, ਸ੍ਰੀ ਸੁਖਦੇਵ ਸਿੰਘ ਕਾਹਲੋਂ ਨੇ ਸੰਬੋਧਨ ਕਰਦਿਆ ਕਿਹਾ ਕਿ ਇਹਨਾਂ ਦੋਨਾਂ ਮੁਲਾਜ਼ਮਾਂ ਨੇ ਆਪਣੀ ਸੇਵਾ ਦੌਰਾਨ ਬਹੁਤ ਇਮਾਨਦਾਰੀ ਨਾਲ ਕੰਮ ਕੀਤਾ ਹੈ।ਅੱਜ ਦਫਤਰ ਵਿਖੇ ਕੀਤੀ ਗਈ ਵਿਦਾਇਗੀ ਪਾਰਟੀ ਦੌਰਾਨ ਮਿੱਤਰਾਂ ਤੇ ਸਕੇ ਸਬੰਧੀਆਂ ਵੱਲੋ ਤੋਹਫੇ ਭੇਟ ਕੀਤੇ ਗਏ। ਇਹਨਾਂ ਦੋਨਾਂ ਮੁਲਾਜ਼ਮਾਂ ਦੇ ਸਾਰੇ ਬਕਾਏ ਤੁਰੰਤ ਜਾਰੀ ਕਰ ਦਿਤੇ ਗਏ ।ਸ੍ਰੀ ਸੈਣੀ ਨੇ ਦੱਸਿਆ ਕਿ ਇਨਾ ਕਰਮਚਾਰੀਆਂ ਦੇ ਬੇਦਾਗ ਸੇਵਾ ਕਰਨ ਤ ੇਉਹਨਾ ਤੇ ਨਾਲ ਆਏ ਪਵਿਰਵਾਰ ਨੂੰ ਵਧਾਈਆਂ ਦਿਤੀਆਂ । ਇਸ ਮੌਕੇ ਹਾਜ਼ਰ ਪਤਵੰਤਿਆਂ ਵਿੰਚ ਸ੍ਰੀ ਭਾਰਤ ਭੂਸਨ ਤੇ ਪੁਸ਼ਪਿੰਦਰ ਸਿੰਘ, ਰਵਿੰਦਰ ਪਾਲ ਸਿੰਘ ਚਾਹਲ , ਸਤਨਾਮ ਸਿੰਘ ਮੰਡ ਤੇ ਗੁਰਦਿਤ ਸਿੰਘ ਸਟੈਨੋ, ਸੁਖਚੈਨ ਸਿੰਘ ਕੋਆਰਡੀਨੇੇਟਰ,ਸਰਵ ਦਮਨ, ਸ੍ਰੀ ਜਨਕ ਰਾਜ, ਸੁਰਿੰਦਰ ਪਾਲ ਸਿੰਘ, ਰਜਿੰਦਰ ਕੁਮਾਰ, ਬਿਹਾਰੀ ਹਾਲ, ਸੁਮਿਤ, ਕਮਲਦੀਪ, ਪ੍ਰਦੀਪ ਕੁਮਾਰ, ਵਿਜੈ ਕੁਮਾਰ,ਰਿਚਾ ਤੇ ਨੀਰੂ ਬਾਲਾ ਆਦਿ ਹਾਜਰ ਸਨ।
ਅ
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media