Tuesday, September 29, 2026

ਪਿੰਡ ਕੁੱਲਾ ਮਨਿਹਾਲਾ ਵਿਖੇ ਨੌਜਵਾਨਾਂ ਨੇ ਠੰਡੇ ਮਿੱਠੇ ਜਲ ਦੀ ਛਬੀਲ ਲਾਈ

PPN1406201517
ਪੱਟੀ, 14 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਪਿੰਡ ਕੁੱਲਾ ਮਨਿਹਾਲਾ ਵਿਖੇ ਪਿੰਡ ਦੇ ਨੌਜਵਾਨਾਂ ਨੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ।ਇਸ ਮੋਕੇ ਤੇ ਰਾਜੀਵ ਕੁਮਾਰ, ਦਵਿੰਦਰ ਪੱਟੀ, ਨਿਸ਼ਾਨ ਗਿੱਲ, ਸੋਹਣ ਲਾਲ, ਭੇਜਾ ਸਿੰਘ, ਬਲਜਿੰਦਰ, ਰੈਂਬੋ, ਨਿੱਕੂ, ਜਸਬੀਰ, ਸੰਗੂ, ਬਲਵਿੰਦਰ, ਸਰਬਜੀਤ, ਬਬਲੂ ਆਦਿ ਨੇ ਸੇਵਾ ਕਰਕੇ ਜਨਮ ਸਫਲਾ ਕੀਤਾ ਹਾਜਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply