
ਜੰਡਿਆਲਾ ਗੁਰੂ, 16 ਜੂਨ (ਹਰਿੰਦਰ ਪਾਲ ਸਿੰਘ) ਜੰਡਿਆਲਾ ਪ੍ਰੈਸ ਕਲੱਬ ਦੇ ਪ੍ਰਧਾਨ ਅਤੇ ਉਘੇ ਪੱਤਰਕਾਰ ਵਰਿੰਦਰ ਸਿੰਘ ਮਲਹੋਤਰਾ ਵਲੋਂ ਆਪਣਾ ਜਨਮ ਦਿਨ ਪਰਿਵਾਰਕ ਮੈਂਬਰਾਂ ਅਤੇ ਸੱਜਣਾ ਮਿੱਤਰਾਂ ਨਾਲ ਮਨਾਇਆ ਗਿਆ। ਸ੍ਰ. ਮਲਹੋਤਰਾ ਜੰਡਿਆਲਾ ਦੀ ਅਜਿਹੀ ਸ਼ਖਸ਼ੀਅਤ ਹਨ, ਜੋ ਉਹ ਪੱਤਰਕਾਰਤਾ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਅਤੇ ਮਹਾਪੁਰਸ਼ਾਂ ਦੀ ਸੰਗਤ ਵਿੱਚ ਰਹਿ ਕੇ ਉਨਾਂ ਦਾ ਅਸ਼ੀਰਵਾਦ ਵੀ ਹਾਸਲ ਕਰਦੇ ਹਨ।ਤਸਵੀਰ ਵਿੱਚ ਮਹਾਂਪੁਰਸ਼ਾਂ ਪਾਸੋਂ ਅਸ਼ੀਰਵਾਦ ਲੈਂਦੇ ਹੋਏ ਪੱਤਰਕਾਰ ਵਰਿੰਦਰ ਸਿੰਘ ਮਲਹੋਤਰਾ ।
Punjab Post Daily Online Newspaper & Print Media