
ਫਾਜਿਲਕਾ, 12 ਅਪ੍ਰੈਲ (ਵਿਨੀਤ ਅਰੋੜਾ)- ਸੰਪੂਰਨ ਭਾਰਤੀ ਕਾਂਗਰਸ ਸੇਵਾ ਦਲ ਦੇ ਮੁੱਖ ਸੰਗਠਕ ਮਹਿੰਦਰ ਜੋਸ਼ੀ ਅਤੇ ਪ੍ਰਦੇਸ਼ ਸੰਗਠਕ ਰਜਿੰਦਰ ਰਾਸਰਾਣਿਆ ਵੱਲੋਂ ਲੋਕਸਭਾ ਖੇਤਰ ਫਿਰੋਜਪੁਰ ਦੇ ਚੋਣ ਇੰਚਾਰਜ ਰਮੇਸ਼ ਗੁਗਲਾਨੀ ਨੇ ਇੱਥੇ ਸ਼ੁੱਕਰਵਾਰ ਨੂੰ ਹਲਕਾ ਪੱਧਰ ਉੱਤੇ ਕੰਪੇਂਸ਼ਨ ਇਨਚਾਰਜ ਦੀ ਨਿਯੁਕਤੀ ਕੀਤੀ।ਉਨਾਂ ਨੇ ਉੱਚਾਧਿਕਾਰੀਆਂ ਦੇ ਆਦੇਸ਼ ਅਨੁਸਾਰ ਸੰਦੀਪ ਠਠਈ ਨੂੰ ਫਾਜਿਲਕਾ, ਡਾ. ਹਰਜੀਤ ਸ਼ਾਹਰੀ ਨੂੰ ਫਾਜਿਲਕਾ ਦੇਹਾਤ, ਸੁਨੀਲ ਸ਼ਰਮਾ ਨੂੰ ਅਬੋਹਰ , ਨਰੇਨ ਸਿੰਘ ਨੂੰ ਲਾਧੂਕਾ ਦਾ ਕੰਪੇਂਸ਼ਨ ਇੰਚਾਰਜ ਨਿਯੁੱਕਤ ਕੀਤਾ ਹੈ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media