
ਬੁਤਾਲਾ, 7 ਅਗਸਤ (ਬਲਵਿੰਦਰ ਸਿੰਘ ਸੰਧੂ) – ਸੁਖਦਿਆਲ ਸਿੰਘ ਬੱਲ ਦੇ ਗ੍ਰਹਿ ਪਿੰਡ ਬੁਤਾਲਾ ਵਿਖੇ ਪਹੁੰਚਣ ‘ਤੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦਾ ਸਨਮਾਨ ਕਰਦੇ ਹਲਕਾ ਵਿਧਾਇਕ ਸz. ਮਨਜੀਤ ਸਿੰਘ ਮੰਨਾ ਨਾਲ ਹਨ ਅਮਰਪਾਲ ਸਿੰਘ ਬੋਨੀ, ਲਾਲੀ ਰਣੀਕੇ, ਗਗਨਦੀਪ ਸਿੰਘ ਜੱਜ ਅਤੇ ਹੋਰ ਪੰਤਵੰਤੇ ।
Check Also
ਰਾਜਪਾਲ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਵਲੋਂ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ
ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ …
Punjab Post Daily Online Newspaper & Print Media