
ਫ਼ਾਜ਼ਿਲਕਾ, 15 ਅਪ੍ਰੈਲ (ਵਿਨੀਤ ਅਰੋੜਾ): ਅਕਾਲੀ ਭਾਜਪਾ ਸਰਕਾਰ ਦੇ ਸਾਂਝੇ ਉਮੀਦਵਾਰ ਸ. ਸੇਰ ਸਿੰਘ ਘੁਬਾਇਆ ਦੇ ਹੱਕ ਵਿਚ ਭਾਜਪਾ ਦੇ ਆਗੁਆ ਨੇ ਅੱਚ ਸਾਮ ਹਲਵਾਈ ਯੁਨੀਅਨ ਦੇ ਔਹਦੇਦਾਰਾ ਦੇ ਨਾਲ ਯੁਨੀਅਨ ਦੇ ਪ੍ਰਧਾਨ ਦੌਲਤ ਰਾਮ ਹਲਵਾਈ ਦੀ ਦੁਕਾਨ ਤੇ ਇਕ ਮੀਟਿਗ ਕੀਤੀ । ਭਾਜਪਾ ਆਗੁ ਅਨੀਲ ਸੇਠੀ, ਅਸੌਕ ਜੇਰਥ, ਜਗਦੀਸ ਸੇਤੀਆ, ਸਤੀਸ ਸੇਤੀਆ, ਡਾ. ਰਮੇਸ ਵਰਮਾ ਆਦੀ ਨੇ ਹਲਵਾਈ ਯੁਨੀਅਨ ਦੇ ਔਹਦੇਦਾਰ ਦੋਲਤ ਰਾਮ ਕਾਠਪਾਲ, ਉਂਮ ਪ੍ਰਕਾਸ ਅਰੌੜਾ, ਰਮੇਸ ਬਾਂਸਲ, ਸੋਨੂੰ ਮਿਗਲਾਨੀ, ਮੌਨੂੰ, ਰੌਸਨ ਲਾਲ, ਰਾਜੂ ਸਲੁਜਾ ਆਦੀ ਨੂੰ ਸ. ਸੇਰ ਸਿੰਘ ਘੁਬਾਇਆ ਨੂੰ ਵੱਧ ਤੌ ਵੱਧ ਵੌਟਾ ਨਾਲ ਜਿਤਾÀਣ ਦੀ ਅਪੀਲ ਕੀਤੀ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media