
ਅੰਮ੍ਰਿਤਸਰ, 20 ਅਪ੍ਰੈਲ (ਜਗਦੀਪ ਸਿੰਘ)- ਕੈਪਟਨ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਨੂੰ ਤੇਜ ਕਰਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਵਿਮੁੱਕਤ ਜਾਤੀ ਸੈਲ ਦੇ ਕਨਵੀਨਰ ਧਰਮਬੀਰ ਸਿੰਘ ਮਾਹੀਆ ਨੇ ਇੱਕ ਚੋਣ ਮੀਟੰਗ ਦੌਰਾਨ ਵਿਮੁਕਤ ਜਾਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਕਾਮਯਾਬ ਕਰਨ ਲਈ ਵੋਟਾਂ ਵਾਲੇ ਦਿਨ ਕਾਂਗਰਸ ਦੇ ਪੰਜੇ ਦੇ ਨਿਸ਼ਾਨ ਵਾਲਾ ਬਟਨ ਦਬਾਉਣ । ਉਨਾਂ ਨੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ, ਡਾ. ਰਾਜ ਕੁਮਾਰ (ਉਪ ਚੇਅਰਮੈਨ ਐਸ.ਸੀ ਐਸ.ਟੀ ਕਮਿਸ਼ਨ) ਅਤੇ ਮੁਹੰਮਦ ਸਦੀਕ ਪਾਸੋਂ ਮੰਗ ਕੀਤੀ ਕਿ ਵਿਮੁਕਤ ਜਾਤੀਆਂ ਨੂੰ ਸਡਿਊਲ ਟਰਾਈਬ ਲਿਸਟ ਵਿੱਚ ਸ਼ਾਮਲ ਕਰਵਾ ਕੇ ਰਾਖਵਾਂਕਰਨ ਦਾ ਲਭ ਦਿੱਵਾਇਆ ਜਾਵੇ।
Punjab Post Daily Online Newspaper & Print Media