ਸੰਦੌੜ/ਨਥਾਣਾ, 7 ਅਕਤੂਬਰ(ਹਰਮਿੰਦਰ ਸਿੰਘ ਭੱਟ/ਸਿੱਧੂ)- ਜਗਵੀਰ ਸਿੰਘ ਟਾਇਗਰ ਸਾਬਕਾ ਸਰਪੰਚ ਕਲਿਆਣ ਸੁੱਖਾ ਨੂੰ ਸ੍ਰੋਮਣੀ ਅਕਾਲੀ ਦਲ ਜਿਲ੍ਹਾ ਬਠਿੰਡਾ ਦਾ ਜਨਰਲ ਸੱਕਤਰ ਨਿਯੁਕਤ ਕੀਤਾ ਗਿਆ ਹੈ ।