Saturday, October 31, 2026

ਪੈਦਲ ਯਾਤਰਾ ਪੱਲੂਕੋਟ 13 ਨੂੰ ਰਵਾਨਾ ਹੋਵੇਗੀ-ਰਾਮੂ

PPN1010201510

ਸੰਦੌੜ, ਨਥਾਣਾ, 10 ਅਕਤੂਬਰ (ਹਰਮਿੰਦਰ ਸਿੰਘ, ਸਿੱਧੂ) – ਜੈ ਦੁਰਗਾ ਬਿਰਮਾਣੀ ਭਜਨ ਮੰਡਲੀ ਪੱਲੂਕੋਟ ਬਠਿੰਡਾ ਦੀ ਛੇਵੀਂ ਪੈਦਲ ਯਾਤਰਾ ਰਾਮ ਗੋਪਾਲ ਰਾਮੂ ਨਥਾਣਾ ਦੀ ਪ੍ਰਧਾਨਗੀ ਹੇਠ ਜੈ ਦੁਰਗਾ ਮੰਦਰ ਨਥਾਣਾ ਤੋਂ ਤੇਰਾਂ ਅਕਤੂਬਰ ਨੂੰ ਰਵਾਨਾ ਹੋਵੇਗੀ। ਰਾਮ ਗੋਪਾਲ ਰਾਮੂ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਵਾਰ ਵੀ ਇਹ ਵੀਹ ਮਾਤਾ ਦੇ ਭਗਤਾਂ ਦਾ ਜਥਾ ਦੁਰਗਾ ਮਾਤਾ ਮੰਦਰ ਨਥਾਣਾ ਵਿਚੋ ਰਵਾਨਾ ਹੋ ਕੇ ਵੱਖ ਵੱਖ ਧਾਮਾਂ ਦੇ ਦਰਸ਼ਨ ਕਰਦਾ ਪੱਲੂਕੋਟ ਨਤਮਸਤਕ ਹੋਵੇਗਾ।ਉਨ੍ਹਾਂ ਕਿਹਾ ਕਿ ਮਾਤਾ ਦੇ ਦਰਸ਼ਨ ਕਰਨ ਵਾਲੇ ਹਰ ਭਗਤ ਦੀ ਮਨੋਕਾਮਨਾ ਜ਼ਰੂਰ ਪੂਰੀ ਹੁੰਦੀ ਹੈ।

Check Also

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ

ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …

Leave a Reply