Tuesday, November 10, 2026

ਮਾਤਾ ਚਰਨ ਕੋਰ ਸੋਸਾਇਟੀ ਵਲੋਂ ਸਵੱਛ ਭਾਰਤ ਪ੍ਰੋਗਰਾਮ ਤਹਿਤ ਕੀਤਾ ਜਾਗਰੂਕ

PPN2410201518

ਅੰਮ੍ਰਿਤਸਰ, 25 ਅਕਤੂਬਰ (ਜਗਦੀਪ ਸਿੰਘ ਸੱਗੂ) – ਮਾਤਾ ਚਰਨ ਕੋਰ ਸੋਸਾਇਟੀ ਵਲੋਂ ਸਵੱਛ ਭਾਰਤ ਪ੍ਰੋਗਰਾਮ ਨੂੰ ਕਾਮਯਾਬ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਦਿਆਰਥੀਆਂ ਸਮੇਤ ਸੈਨਟਰੀ ਇਸਪੈਕਟਰਫ਼ ਹੈਥਲ ਇਸਪੈਕਟਰ, ਪਿੰਗਲਵਾੜਾ ਅਤੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਦਾ ਦੌਰਾ ਕਰਵਾਇਆ ਗਿਆ।ਪਿੰਗਲਵਾੜਾ ਇੰਚਾਰਜ ਸ. ਜੈ ਸਿੰਘ ਨੇ ਅਤੇ ਉਨ੍ਹਾਂ ਦੀ ਟੀਮ ਪਿੰਗਲਵਾੜੇ ਅਤੇ ਰੇਲਵੇ ਸਟੇਸ਼ਨ ਦੇ ਚੀਖ਼ ਹੈਥਲ ਇਸਪੈਕਟਰ ਸ਼੍ਰੀ. ਹਰੀਸ਼ ਕੁਮਾਰ, ਐਸ.ਐਚ.ੳ. ਧਰਮਿੰਦਰ ਕਲਿਆਣ ਨੇ ਸਾਂਭ-ਸੰਭਾਲ ਅਤੇ ਸਫਾਈ ਸੰਬੰਧਤ ਸੈਨਟਰੀ ਇਸਪੈਕਟਰ ਦਾ ਕੋਰਸ ਕਰ ਰਹੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ।ਪ੍ਰੋਗਰਾਮ ਚੇਅਰਪਰਸਨ ਮੈਡਮ ਸੁਖਵਿੰਦਰ ਕੌਰ ਦੀ ਅਗਵਾਈ ਵਾਲੀ ਟੀਮ ਵਿਚ ਸ੍ਰ. ਸਿਮਰਨਜੀਤ ਸਿੰਘ ਰੰਧਾਵਾ, ਸ. ਸਤਵੰਤ ਸਿੰਘ ਸ਼ਾਮਲ ਸਨ।

Check Also

ਖਾਲਸਾ ਕਾਲਜ ਇੰਜੀਨੀਅਰਿੰਗ ਵਲੋਂ ਵਾਤਾਵਰਣ-ਅਨੁਕੂਲ ਗਰੀਨ ਦੀਵਾਲੀ ਮਨਾਈ ਗਈ

ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply