Thursday, September 3, 2026

ਸਮਾਜ ਸੇਵੀ ਰਮਨ ਕੁਮਾਰ ਜੈਨ ਨੂੰ ਸਦਮਾ- ਸਹੁਰਾ ਐਡਵੋਕੇਟ ਸ਼੍ਰੀ ਅਸ਼ੋਕ ਵਰਧਨ ਦਾ ਦਿਹਾਂਤ

PPN1411201511ਸੰਦੌੜ, 14 ਨਵੰਬਰ (ਹਰਮਿੰਦਰ ਸਿੰਘ ਭੱਟ)- ਸਮਾਜ ਸੇਵੀ ਸ਼੍ਰੀ ਰਮਨ ਕੁਮਾਰ ਜੈਨ ਮੁਹੱਲਾ ਬਾਰਾਦਰੀ ਦੇ ਸਹੁਰਾ ਸ਼੍ਰੀ ਅਸ਼ੋਕ ਵਰਧਨ ਗੁਪਤਾ ਐਡਵੋਕੇਟ (70) ਦਾ ਹਾਰਟ ਅਟੈਕ ਨਾਲ ਦਿਹਾਂਤ ਹੋ ਗਿਆ।ਉਨ੍ਹਾਂ ਦਾ ਸ਼ਾਂਤੀ ਪਾਠ 24 ਨਵੰਬਰ ਦਿਨ ਮੰਗਲਵਾਰ ਨੂੰ ਧਰਮਸ਼ਾਲਾ ਬਹਾਵਲਪੂਰੀ ਸੱਟਾ ਬਾਜ਼ਾਰ ਵਿੱਚ 1 ਤੋਂ 2 ਵਜੇ ਹੋਵੇਗਾ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply