Friday, July 5, 2024

 ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 25 ਫਰਵਰੀ (ਚਰਨਜੀਤ ਛੀਨਾ, ਸੁਖਬੀਰ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2015 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਇਥੇ ਐਲਾਨੇ ਗਏ।
ਬੈਚੁਲਰ ਆਫ ਕੰਪਿਊਟਰ ਐਪਲੀਕੇਸ਼ਨਜ ਸਮੈਸਟਰ, ਤੀਸਰਾ
ਬੀ.ਏ(ਆਨਰਜ਼) ਇਨ ਇਗਲਿਸ਼ ਸਮੈਸਟਰ, ਤੀਸਰਾ
ਬੀ. ਵੋਕੇਸ਼ਨਲ(ਰੈਫਰੀਜੀਰੇਸ਼ਨਜ ਐਡ ਏਅਰ ਕੰਡੀਸ਼ਨਿੰਗ ਸਮੈਸਟਰ, ਪਹਿਲਾ ਅਤੇ ਤੀਸਰਾ
ਬੀ. ਵੋਕੇਸ਼ਨਲ(ਆਟੋਮੋਬਾਈਲ ਟੈਕਨਾਲੋਜੀ) ਸਮੈਸਟਰ, ਪਹਿਲਾ
ਬੀ.ਵੋਕੇਸ਼ਨਲ(ਈ- ਕਮਰਸ ਐਡ ਡਿਜੀਟਲ ਮਾਰਕੀਟਿੰਗ) ਸਮੈਸਟਰ, ਪਹਿਲਾ
ਬੀ.ਵੋਕੇਸ਼ਨਲ(ਐਂਟਰਟੇਨਮੈਂਟ ਟੈਕਨਾਲੋਜੀ) ਸਮੈਸਟਰ, ਤੀਸਰਾ
ਬੈਚੁਲਰ ਆਫ ਲਾਇਬ੍ਰੇਰੀ ਐਡ ਇਨਫਰਮੇਸ਼ਨ ਸਾਇੰਸ ਸਮੈਸਟਰ, ਪਹਿਲਾ
ਡਿਪਲੋਮਾ ਇਨ ਕੌਸਲਿੰਗ ਸਮੈਸਟਰ, ਪਹਿਲਾ
ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਸਮੈਸਟਰ, ਪਹਿਲਾ
ਪੀ.ਜੀ ਡਿਪਲੋਮਾ ਇਨ ਮਾਰਕੀਟਿੰਗ ਮੈਨੇਜਮੈਟ ਸਮੈਸਟਰ, ਪਹਿਲਾ
ਪੀ.ਜੀ ਡਿਪਲੋਮਾ ਇਨ ਫਾਈਨੈਸ਼ੀਅਲ ਸਰਵਿਸਜ(ਬੈਕਿੰਗ ਐਡ ਇਨਸੋਰੈਸ਼) ਸਮੈਸਟਰ, ਪਹਿਲਾ
ਪੀ.ਜੀ ਡਿਪਲੋਮਾ ਇਨ ਬਿਜਨਸ ਮੈਨੇਜਮੈਂਟ ਸਮੈਸਟਰ, ਪਹਿਲਾ
ਐਮ.ਏ (ਹਿਸਟਰੀ) ਸਮੈਸਟਰ, ਪਹਿਲਾ
ਐਮ.ਐਸ.ਸੀ(ਇੰਟਰਨੈਟ ਸਟੱਡੀਜ਼) ਸਮੈਸਟਰ, ਪਹਿਲਾ
ਮਾਸਟਰ ਇਨ ਮਲਟੀਮੀਡੀਆ ਸਮੈਸਟਰ, ਪਹਿਲਾ
ਅੇਮ.ਐਸ.ਸੀ(ਜੁਆਲੋਜੀ) ਸਮੈਸਟਰ, ਤੀਸਰਾ
ਐਮ.ਐਸ. ਸੀ(ਬਾਟਨੀ) ਸਮੈਸਟਰ, ਪਹਿਲਾ

ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਡਾ. ਰੇਨੂੰ ਭਾਰਦਵਾਜ ਨੇ ਦੱਸਿਆ ਕਿ ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ‘ਤੇ ਉਪਲਬਧ ਹੋਣਗੇ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply